Jump to content
 • Topics

 • Posts

  • Dont know why Indian media is showing her as a Sikh. She is Hindu. Got this message on whatsapp ਕਿਰਨਬਾਲਾ ਉਰਫ ਆਮਿਨਾ ਬੀਬੀ
   ।। ਸਿੱਖ ਜਾੰ ਹਿੰਦੂ ।।
   ਕਿਰਨਬਾਲਾ D/o ਮਨੋਹਰ ਲਾਲ ਦਿੱਲੀ ਦੀ ਰਹਿਣ ਵਾਲੀ ਹਿੰਦੂ ਕੁੜੀ ਨੇ ਤਰਸੇਮ ਸਿੰਘ ਜੀਂ ਦੇ ਪੁੱਤਰ ,ਸਿੱਖ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਅਤੇ ਓਹਦੇ ਨਾਲ ਹੋਸ਼ਿਆਰਪੁਰ ਗਡਸ਼ੰਕਰ ਵਿੱਚ ਰਹਿਣ ਲੱਗ ਪਈ ।2013 ਵਿੱਚ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਦ ਇਹ ਫਿਰ ਦਿੱਲੀ ਪੇਕੇ ਚਲੀ ਗਈ ।
   👉 SGPC ਦੇ ਮੁਤਾਬਕ ਪਾਕਿਸਤਾਨ ਵਿੱਚ ਮਨਾਏ ਜਾਣ ਵਾਲੇ ਸਿਰਫ ਚਾਰ ਸਮਾਗਮਾਂ ਵਿੱਚ ਹੀ ਸਿੱਖ ਜੱਥੇ ਜਾੰਦੇ ਨੇ ਜਿਸ ਦੀਆੰ ਸ਼ਰਤਾਂ ਹੇਠ ਲਿੱਖੀਆੰ ਹਨ।
   👉ਜਾਣ ਵਾਲੇ ਸਾਰੇ ਸ਼ਰਧਾਲੂਆੰ ਦਾ ਸਿੱਖ ਹੋਣਾ ਸਭ ਤੋਂ ਪਹਿਲੀ ਅਤੇ ਜ਼ਰੂਰੀ ਸ਼ਰਤ ਹੈ।(ਜਦੋਂ ਕਿ ਇਹ ਅਖੌਤੀ ਔਰਤ ਆਪਣੀ ਪਹਿਲੀ ਸ਼ਰਤ ਨੂੰ ਹੀ ਪੂਰਾ ਨਹੀਂ ਕਰ ਸੱਕੀ) ਦੂਸਰੀ ਸ਼ਰਤ ਹੈ ਕਿ ਸ਼ਰਧਾਲੂ ਆਪਣੇ ਇਲਾਕੇ ਦੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੇੰਬਰ ਨੂੰ ਇੱਕ ਬਿਨੈ ਪੱਤਰ ਲਿਖਦਾ ਹੈ ਬਿਨੈ ਪੱਤਰ ਦੇ ਆਧਾਰ ਤੇ ਹੀ ਮੇੰਬਰ ਆਪਣਾ ਇੱਕ ਸਿਫ਼ਾਰਸ਼ ਪੱਤਰ ਉਸ ਯਾਤਰੀ ਨੂੰ ਦੇਦੈੰ । ਯਾਤਰੀ ਆਪਣੇ ਪਾਸਪੋਰਟ ਦੇ ਨਾਲ recommendation letter and bank draft ਲਾ ਕੇ SGPC ਕੋਲ ਜਮਾਂ ਕਰਵਉਦਾੰ ਹੈ SGPC ਉਨ੍ਹਾ ਕਾਗ਼ਜ਼ਾਂ ਨੂੰ ਪਾਕਿਸਤਾਨ ਅੰਮਬੇਸੀ ਨੂੰ ਭੇਜ ਦਿੰਦੀ ਹੈ ਪਾਕਿਸਤਾਨ ਅੰਮਬੇਸੀ ਵੀਜ਼ਾ ਵੈਰੀਫਿਕੇਸ਼ਨ ਵਾਸਤੇ ਲਿਸਟ ਜਾਰੀ ਕਰਦੀ ਹੈ ਇੱਕ ਲਿਸਟ ਸੂਬਾ ਸਰਕਾਰ ਨੂੰ ਦੂਜੀ ਲਿਸਟ ਸੈਂਟਰ ਸਰਕਾਰ ਨੂੰ ਭੇਜੀ ਜਾੰਦੀ ਹੈ no objection certificate
   ਆਉਣ ਤੋਂ ਬਾਦ ਵੀਜ਼ਾ ਜਾਰੀ ਕੀਤਾ ਜਾੰਦਾੰ ਹੈ ਅਤੇ ਸ਼ਰਧਾਲੂ ਨੂੰ ਜੱਥੇ ਵਿੱਚ ਸ਼ਾਮਿਲ ਕਰ ਸਿਆ ਜਾਂਦਾ ਹੈ ।
   ਗੜਸ਼ੰਕਰ ਦੇ SGPC ਮੇੰਬਰ ਜੰਗ ਬਹਾਦੁਰ ਸਿੰਘ ਰਾਏ ਦੂਸਰੀ ਮੇੰਬਰ ਰਣਜੀਤ ਕੌਰ ਮਾਹਲ ਜੀ ਦੋਹਾੰ ਨੇ ਕਿਹਾ ਹੈ ਕਿ ਸਾਡੇ ਕੋਲ ਕਿਸੇ ਵੀ ਕਿਰਨਬਾਲਾ ਨਾਮ ਦੀ ਔਰਤ ਦੀ ਅਰਜ਼ੀ ਨਹੀਂ ਆਈ ਅਤੇ ਨਾਂ ਹੀ ਅਸੀਂ ਕਿਸੇ ਕਿਰਨਬਾਲਾ ਨਾੰ ਦੀ ਔਰਤ ਨੂੰ ਸਿਫ਼ਾਰਸ਼ ਪੱਤਰ ਦਿੱਤੈ। SGPC ਦੇ ਅਧੀਨ ਜਾਣ ਵਾਲੇ ਜੱਥੇ ਦੇ ਮੁਖੀ ਨੇ ਵੀ ਕਿਹਾ ਮੈਂ ਕਿਰਨਬਾਲਾ ਨਾਂ ਦੀ ਕਿਸੇ ਔਰਤ ਤੋਂ ਵਾਕਿਫ ਨਹੀਂ ।
   ਚੁਨਾਂਚੇ ਸੰਸਾਰ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆ ਕਮੇਟੀਆਂ ਨੇ ਗੁਰਦੁਆਰਿਆਂ ਵਿੱਚ ਭਾਰਤੀ ਰਾਜਦੂਤਾਂ ਦੇ ਦਾਖਿਲੇ ਤੇ ਪਾਬੰਦੀ ਲਾਈ ਹੋਈ ਹੈ ਅਤੇ 2018 ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱੁਖ ਸੇਵਾਦਾਰ ਸ੍ਰ ਗੋਪਾਲ ਸਿੰਘ ਜੀ ਨੇ ਵੀ ਸਰਬਸਹਿਮਤੀ ਨਾਲ ਭਾਰਤੀ ਰਾਜਦੂਤਾਂ ਦੇ ਦਾਖਿਲੇ ਤੇ ਪਾਬੰਦੀ ਲਾ ਦਿੱਤੀ ਸੀ ਇਸ ਗੱਲ ਤੋਂ ਬੌਖਲਾਈ ਹੋਈ ਭਾਰਤੀ ਏਜੰਸੀਆੰ ਨੇ ਇਹ ਚਾਲ ਚੱਲੀ ਹੈ ਕਿ ਸਿੱਖਾਂ ਨੂੰ ਕਿਵੇਂ ਬਦਨਾਮ ਕੀਤਾ ਜਾਏ ਅਤੇ ਇਹ ਅਹਿਸਾਸ ਕਰਵਾਇਆਂ ਜਾਏ ਕਿ ਮੁਸਲਮਾਨ ਕਿਵੇਂ ਸਿੱਖਾਂ ਦੀਆ ਧੀਆਂ ਭੈਣਾਂ ਦਾ ਜਬਰੀ ਧਰਮ ਬਦਲੀ ਕਰਕੇ ਉਨ੍ਹਾਂ ਨਾਲ ਸ਼ਾਦੀ ਕਰਵਾਉਂਦੇ ਹਨ । ਏਜੰਸੀਆਂ ਵੱਲੋਂ ਇਹ ਕਹਾਣੀ ਵੀ ਓਸੇ ਤਰਜ਼ ਤੇ ਘੜੀ ਲੱਗਦੀ ਹੈ ਜਿਵੇਂ ਜਸਟਿਸ ਟਰੂਡੋ ਦੀ ਭਾਰਤ ਫੇਰੀ ਦੌਰਾਨ ਜਸਪਾਲ ਅਟਵਾਲ ਨਾਂ ਦਾ ਅਖੌਤੀ ਖਾੜਕੂ ਅਤੇ ਅਪਰਾਧੀ ਕਿਸਮ ਦਾ ਬੰਦਾ ਜੋ ਕਿ ਭਾਰਤੀ ਏਜੰਸੀਆਂ ਲਈ ਕੰਮ ਕਰਦਾ ਸੀ ਨੂੰ ਟਰੂਡੋ ਨਾਲ ਜੋੜ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਟਰੂਡੋ ਖਾੜਕੂ ਅਤੇ ਅਪਰਾਧੀ ਕਿਸਮ ਜੇ ਬੰਦਿਆਂ ਦੀ ਹਿਮਾਇਤ ਕਰਦਾ ਹੈ ਅਤੇ ਇਹ ਖਾੜਕੂ ਅਤੇ ਅਪਰਾਧੀ ਕਿਸਮ ਦੇ ਬੰਦੇ ਕੋਈ ਹੋਰ ਨਹੀਂ ਸਗੋਂ ਸਿੱਖ ਹੀ ਹਨ । ਇਸ ਤਰੀਕੇ ਨਾਲ ਸੰਸਾਰ ਪੱਧਰ ਤੇ ਸਿੱਖ ਅਤੇ ਪਾਕਿਸਤਾਨੀ ਮੁਸਲਮਾਨਾ ਦੀਆੰ ਨਜ਼ਦੀਕੀਆੰ ਵਿੱਚ ਦਰਾਰ ਪਾਉਣ ਦੀ ਦੁਸ਼ਮਣ ਦੀ ਇਹ ਨਵੀਂ ਅਤੇ ਕੋਝੀ ਚਾਲ ਹੈ ।✍AMAR SINGH SAAJAN RUDRAPUR
  • Its fine just to maan the rass. At the end of ur naam.abhiyaas session just say shukria for the rass to waheguru and do beanti to keep u in his charan.  Also if the burning/garam feeling gets too much. Start doing sukhmani sahib or at least 1 astpadhi of it then go back to.simran
  • in my humble opinion, I believe, this situation takes place,  when a sikh/disciple/Gurmukh, talks about, or refers,  to Guru Sahiban, who are Wahiguru Akal Purukh in human form. Just as a successor Guru talks/refers/ to, about His predecessor, for example Guru Angad Dev about Sree Guru Nanak Dev, or Sree Guru Arjun Dev, about  Sree Guru  Ram Das Maharaj... Sat Sree Akal.
  • I have a question about the Shabad referring to God as, " Your eyes are so beautiful, and Your teeth are delightful. Your nose is so graceful, and Your hair is so long." If God is formless, then why are these characteristics being referenced? Pardon me for my ignorance.
  • Yes, all 4 of these. Probably #1 the first one. In Punjab people who have a determination to be the "headman" become, variously, panch, sarpanch, councilman, mayor, MLA, MP, etc. In the West, that's often not possible, so they fight like dogs to become Gurdwara president. When you're Gurdwara president, it's more like you're president of the entire community. To prevent that, I think we should encourage organizations like the North American Punjabi Association and City Sikhs and so on.  People who have a leadership bug can go and become the local presidents of those types of associations, and be the "president of the community", meanwhile those who want to do seva can be in the Gurdwara committee.
×