Jump to content

Is makeup allowed in Sikhi?


Recommended Posts

Today we are releasing a very relevant video that explains why makeup, body enhancements and other artificial and worldly ways to decorate one’s body are not in accordance with Gurmat.  This video by Bibi Sanmukh Kaur, a young Canadian born Gursikh bibi, is geared towards Amritdhari bibian who are not fully convinced why they should not use modern techniques to do makeup, wear ornaments and do other body decorations.  We give our perspective on why doing makeup is not in accordance to Gurmat and we hope that it will be received by viewers in a positive sense because our aim is not to belittle anyone but we are doing these videos solely with the purpose of educating Sikhs about Gurmat code of conduct and important Gurmat principles.                        

If you find something violating Gurmat, please bring it to our attention by contacting us at +1 647 771 3047 (whatsapp).

ਅਜ ਅਸੀਂ ਵੀਡੀਓ ਇਸ ਵਿਸ਼ੇ ਤੇ ਰਿਲੀਜ਼ ਕਰਨ ਜਾ ਰਹੇ ਹਾਂ ਕਿ ਗੁਰਮਤਿ ਵਿਚ ਬੀਬੀਆਂ ਵਾਸਤੇ ਮੇਕਅਪ ਕਰਨਾ ਜਾਂ ਹੋਰ ਸੰਸਾਰੀ ਸਿੰਗਾਰ ਕਰਨਾ ਕਿਉਂ ਠੀਕ ਨਹੀਂ ਹੈ। ਕਈ ਭੁੱਲੀਆਂ ਭਟਕੀਆਂ ਹੋਈਆਂ ਸਿਖ ਬੀਬੀਆਂ ਗੈਰ-ਸਿਖ ਔਰਤਾਂ ਦੀ ਰੀਸੇ-ਕੁਰੀਸੇ ਫੈਸ਼ਨ ਅਤੇ ਮੇਕਅਪ ਕਰਨ ਵਿਚ ਪਰਵਿਰਤ ਰਹਿੰਦੀਆਂ ਹਨ ਜੋ ਕਿ ਗੁਰਮਤਿ ਅਨੁਸਾਰ ਠੀਕ ਨਹੀਂ ਹੈ ਅਤੇ ਇਹ ਕਿਉਂ ਠੀਕ ਨਹੀਂ ਹੈ, ਇਹੋ ਅਸੀਂ ਇਸ ਵੀਡੀਓ ਵਿਚ ਤਫਸੀਲ ਨਾਲ ਪੇਸ਼ ਕਰ ਰਹੇ ਹਾਂ ਜੀ। ਸਾਡਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ ਬਲਕਿ ਅਸੀਂ ਤਾਂ ਕੇਵਲ ਇਕੋ ਇਛਾ ਰਖਕੇ ਇਹ ਵੀਡੀਓ ਕਰ ਰਹੇ ਹਾਂ ਕਿ ਤਮਾਮ ਗੁਰੂ-ਨਾਨਕ-ਨਾਮ-ਲੇਵਾ ਸੰਗਤ ਗੁਰਮਤਿ ਦੀ ਸਹੀ ਅਰਥਾਂ ਵਿਚ ਧਾਰਣੀ ਬਣੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰੇ।

ਜੇਕਰ ਆਪ ਜੀ ਦੇ ਮਨ ਵਿਚ ਕੋਈ ਸਵਾਲ ਹੋੇਵੇ ਜਾਂ ਕੋਈ ਸੁਝਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਜੀ +1 647 771 3047 (whatsapp).

https://www.facebook.com/127297381123228/videos/222666964919602/

 

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use