1 post in this topic

“Raaj Krega Khalsa” di gl tan bhut sare Sikh karde ne, pr agar Khalse ne sachi muchi raaj lena hai ate krna hai, tan Khalse nu bhav sanu Sikhan nu apne Gurudwarean vich, Chote ate vdde sare gurudwarean vich, puran roop vich chon pranali (Gurudwara Elections) nu smapat krke, Sarabsnmti/Gurmatta karan di parampra apnani chahide hai. Kyonki chona (election) nal panth vich ladai paindi hai, lalach, erkha vadhdi hai ate sangat vich shardha ghatdi hai. Jis krke panth da bhut vdda nuksan ho riha hai. Eh ik saravmanye chiz hai ki jihna pantha vich, jihna kauma vich vi ladai payi hai othe bne bnaye raaj bhag chle gye, jiwe Baba Banda Bahadur de smey (time), Maharaj Ranjit Singh Ji de smey (time) sikhan nal v hoya. Is krke sanu chon parnali (election system) nu puran roop vich samapt krke “Khalsa Raaj” sthapat karan wale kam krne chahide han. J tan appa “Raaj Krega Khalsa” da sirf nara hi lgauna hai, gallan hi karniya ne, Khalsa Raaj lena nhi na appa krna hai ate chon parnali (election system) nu v appa galat nhi man na fer Sikhan nu chahida hai ki ik hukamnama jari kita jawe ki asli Sikh oh hi hai jehda apne pariwar vich v chon (election) krwave ate pariwar vich jada ton jada ladai puaave. J hor kise panth vich, ohna de Dharam Sthana de parbhandh layi votan nhi paindiyan othe chon paranali (election system) di varton nhi hundi tan appa sikh kyon chon parnali apna k votan paunde han?, appa kyon ladhde han? Khalsa Raaj len layi ate Raaj karan layi sikhan nu gurbani di is tuk nu mannan di jrurat hai “hoe eikathr milehu maerae bhaaee dhubidhaa dhoor karehu liv laae” ate appas vich sehmat hoke Gurmatta krke panth vadhaun di lodh hai, panth vdhega te Raaj apne aap hi sthapat ho jayega. Bani di is tuk nu apnaun di lodh hai jiwan vi dhalan di lodh hai. J Gurbani di tuk te Gurdwarean vich amal nhi hoyega tan kithe hoyega? Gurbani vich tan milan di mehma likhi hai “milabae kee mahimaa baran n saako naanak parai pareelaa”. J Gurbani nu guru mannan wale Sikh hi Gurbani de virudh chalange tan ohna sikhan da, us khalsa panth da da bhala kiwe ho skda hai. Gurbani vich tan milbe ki mahima likhi hai appa manke chalde han ki “ladhbe ki mahima” appa kaise Sikh han apne andar vekhan di lodh hai. Sirf matha tekan naal Sikh nhi ban jayida. J Bani nu Guru Manan wale, bani vich likhe nu nhi mannange ate apne hi dharam sthana te jithe Sri Guru Granth Sahib Ji da parkash hunda hai othe hi jo aadesh Guru Granth Sahib Ji vich likhya hoya hai uhnu na manya jawage, oh lagu nhi kita jawage fer Bani vich likhe hoye nu kithe manya jayega?

 

by thakur dalip singh

"ਰਾਜ ਕਰੇਗਾ ਖਾਲਸਾ"  ਦੀ ਗੱਲ ਤਾਂ ਬਹੁਤ ਸਾਰੇ ਸਿੱਖ ਕਰਦੇ ਹਨ, ਪਰ ਖਾਲਸੇ ਨੇ ਸੱਚੀ  ਰਾਜ ਲੈਣਾ ਹੈ ਅਤੇ ਕਰਨਾ ਹੈ, ਤਾਂ ਖਾਲਸੇ ਨੂੰ ਭਾਵ ਸਾਨੂੰ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਵਿੱਚ, ਚੋਟੇ ਅਤੇ ਵੱਡੇ ਸਾਰਿਆਂ ਗੁਰਦੁਆਰਿਆਂ ਵਿੱਚ, ਪੂਰਨ ਰੂਪ ਵਿੱਚ ਚੋਣ ਪ੍ਰਨਾਲੀ ਨੂੰ ਖਤਮ ਕਰਕੇ ਸਰਬਸੰਮਤੀ/ਗੁਰਮੱਤਾ ਕਰਣ ਦੀ ਪੰਰਪਰਾ ਅਪਨਾਉਣੀ ਚਾਹੀਦੀ ਹੈ ਕਿਉਂਕਿ ਚੋਣਾਂ ਨਾਲ ਪੰਥ ਵਿੱਚ ਲੜਾਈ ਪੈਂਦੀ ਹੈ, ਲਾਲਚ, ਇਰਖਾ ਵੱਧਦੀ ਹੈ ਅਤੇ ਸੰਗਤ ਦੀ ਸ਼ਰਧਾ ਘੱਟਦੀ ਹੈ ਜਿਸ ਕਰਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਇੱਕ ਸਰਬ ਸਵੀਕਰਿਤ ਚੀਜ਼ ਹੈ ਕੀ ਜਿਨ੍ਹਾਂ ਪੰਥਾਂ ਜਾਂ ਕੌਮਾਂ ਵਿੱਚ ਲੜਾਈ ਪਈ ਹੈ ਓਥੇ ਬਨੇ ਬਨਾਏ ਰਾਜ ਚਲੇ ਗਏ ਜਿਵੇਂ ਬਾਬਾ ਬੰਦਾ ਬਹਾਦਰ ਦੇ ਸਮੇਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਿੱਖਾਂ ਨਾਲ ਵੀ ਹੋਇਆ ਇਸ ਕਰਕੇ ਸਾਨੂੰ ਚੋਣ ਪ੍ਰਨਾਲੀ ਨੁ ਪੂਰਨ ਰੂਪ ਵਿੱਚ ਖਤਮ ਕਰਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਕੰਮ ਕਰਨੇ ਚਾਹੀਦੇ ਹਨ ਜੇ ਤਾਂ ਆਪਾਂ ਖਾਲਸਾ ਰਾਜ ਦਾ ਸਿਰਫ ਨਾਰਾ ਹੀ ਲਗਾਉਣਾ ਹੈ, ਗੱਲਾਂ ਹੀ ਕਰਨੀਆਂ ਹਨ, ਖਾਲਸਾ ਰਾਜ ਲੈਣਾ ਨਹੀਂ 'ਤੇ ਨਾਂ ਹੀ ਕਰਣਾ ਹੈ ਅਤੇ ਚੋਣ ਪ੍ਰਨਾਲੀ ਨੂੰ ਆਪਾਂ ਗਲਤ ਨਹੀਂ ਮਨਣਾ ਫਿਰ ਸਿੱਖਾਂ ਨੂੰ ਚਾਹੀਦਾ ਹੈ ਕਿ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਕੀ ਅਸਲੀ ਸਿੱਖ ਉਹ ਹੈ ਜਿਹੜਾ ਪਰਿਵਾਰ ਵਿੱਚ ਵੀ ਚੋਣ ਕਰਵਾਵੇ ਅਤੇ ਪਰਿਵਾਰ ਵਿੱਚ ਵੱਧ ਤੋਂ ਵੱਧ ਲੜਾਈ ਪੂਆਵੇ ਜੇ ਹੋਰ ਕਿਸੇ ਪੰਥ ਵਿੱਚ ਉਹਨਾਂ ਦੇ ਧਰਮ ਸਥਾਨਾ ਦੇ ਪ੍ਰਬੰਧ ਲਈ ਵੋਟਾਂ ਨਹੀਂ ਪੈਂਦਿਆਂ ਓਥੇ ਚੋਣ ਪ੍ਰਨਾਲੀ ਦੀ ਵਰਤੋਂ ਨਹੀ< ਹੂੰਦੀ ਤਾਂ ਆਪਾਂ ਸਿੱਖ ਕਿਊਂ ਚੋਣ ਪ੍ਰਨਾਲੀ ਅਪਨਾ ਕੇ ਵੋਟਾਂ ਪੁਆਉਂਦੇ ਹਾਂ? ਆਪਾਂ ਕਿਉਂ ਲੜਦੇ ਹਾਂ? ਖਾਲਸਾ ਰਾਜ ਲੈਣ ਲਈ ਅਤੇ ਰਾਜ ਕਰਨ ਲਈ ਸਿੱਖਾਂ ਨੂੰ ਗੁਰਬਾਣੀ ਦੀ ਇਸ ਤੁਕ ਨੂੰ ਮਨੰਣ ਦੀ ਲੌੜ ਹੈ "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ" ਅਤੇ ਆਪਸ ਵਿੱਚ ਸਹਮਤ ਹੋਕੇ ਗੁਰਮੱਤਾ ਕਰਕੇ ਪੰਥ ਵਧਾਉਣ ਦੀ ਲੌੜ ਹੈ, ਪੰਥ ਵਧੇਗਾ ਤਾਂ a ਆਪਣੇ ਆਪ ਹੀ ਸਥਾਪਿਤ ਹੋ ਜਾਵੇਗਾ ਬਾਣੀ ਦੀ ਇਸ ਤੁਕ ਨੂੰ ਅਪਨਾਉਣ ਦੀ ਲੌੜ ਹੈ ਜੀਵਨ ਵਿੱਚ ਢਾਲਨ ਦੀ ਲੌੜ ਹੈ ਜੇ ਗੁਰਬਾਣੀ ਦੀ ਤੁਕ 'ਤੇ ਗੁਰਦੁਆਰਿਆਂ ਵਿੱਚ ਅਮਲ ਨਹੀਂ ਹੋਵੇਗਾ ਤਾਂ ਕਿੱਥੇ ਹੋਵੇਗਾ? ਗੁਰਬਾਣੀ ਵਿੱਚ ਤਾਂ ਮਿਲਨ ਦੀ ਮਹਿਮਾ ਲੀਖੀ ਹੈ "ਮਿਲਬੇ ਕੀ ਮਹਿਮਾ ਬਰਨਿ ਸਾਕਉ ਨਾਨਕ ਪਰੈ ਪਰੀਲਾ" ਜੇ ਗੁਰਬਾਣੀ ਦੇ ਵਿਰੁਧ ਚਲਾਂਗੇ ਤਾਂ ਉਹਨਾਂ ਸਿੱਖਾਂ ਦਾ, ਉਸ ਖਾਲਸਾ ਪੰਥ ਦਾ ਭਲਾ ਕਿਵੇਂ ਹੋ ਸਕਦਾ ਹੈ? ਗੁਰਬਾਣੀ ਵਿੱਚ ਤਾਂ ਮਿਲਬੇ ਕੀ ਮਹਿਮਾ ਲੀਖੀ ਹੈ ਆਪਾਂ ਮਿਲਕੇ ਚਲਦੇ ਹਾਂ ਕੀ? "ਲੜਬੇ ਕੀ ਮਹਿਮਾ" ਤਾਂ ਕੀਤੇ ਨਹੀਂ ਲਿਖਿਆ ਆਪਾਂ ਕੈਸੇ ਸਿੱਖ ਹਾਂ ਫਿਰ ਆਪਣੇ ਅੰਦਰ ਵੇਖਨ ਦੀ ਲੋੜ ਹੈ ਸਿਰਫ ਮੱਥਾ ਟੇਕਣ ਨਾਲ ਸਿੱਖ ਨਹੀਂ ਬਣ ਜਾਈਦਾ ਜੇ ਬਾਣੀ ਨੂੰ ਗੁਰੂ ਮੰਨਣ ਵਾਲੇ ਹੀ ਬਾਣੀ ਵਿੱਚ ਲਿਖੇ ਨੁ ਨਹੀਂ ਮੰਨਣਗੇ ਅਤੇ ਆਪਣੇ ਧਰਮ ਸਥਾਨਾ ਤੇ ਜਿਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੂੰਦਾ ਹੈ ਓੱਥੇ ਹੀ ਜੋ ਆਦੇਸ਼ ਗੁਰੁ ਗ੍ਰੰਥ ਸਾਹਿਬ ਜੀ ਵਿੱਚ  ਲਿਖਿਆ ਹੋਇਆ ਹੈ ਉਹਨੂੰ ਨਾ ਮਨਿਆ ਜਾਵੇਗਾ, ਲਾਗੂ ਨਹੀਂ ਕੀਤਾ ਜਾਵੇਗਾ ਫਿਰ ਬਾਣੀ ਵਿੱਚ ਲਿਖੇ ਹੋਏ ਨੂੰ ਕਿੱਥੇ ਮੰਨੀਆ ਜਾਵੇਗਾ

ਠਾਕੁਰ ਦਲੀਪ ਸਿੰਘ

https://youtu.be/pPuSkB4nlgE

 

Share this post


Link to post
Share on other sites
Guest
You are commenting as a guest. If you have an account, please sign in.
Reply to this topic...

×   You have pasted content with formatting.   Remove formatting

  Only 75 emoticons maximum are allowed.

×   Your link has been automatically embedded.   Display as a link instead

×   Your previous content has been restored.   Clear editor

Loading...



  • Topics

  • Posts

    • WJKK WJKF bhenji, as long as you are in chardikala now, everything should be. Though I am not sure how much of your past should you relieve to the individual?
    • Anyone else notice where these emergent trends will end? 
    • I don't remember who told me perhaps it was my uncle but the main problem with many Sikhs in the military is that in general we are honest and not cut throat. Someone mentioned that an individual in the military had noticed this and thus he claimed that one Sikh in particular along with other Sikhs weren't savvy enough with politics to rise the ranks even though that particular individual more than deserved it. This is an important tactic even more so than being able to shoot a gun.  What I'm saying is your service is what yoy personally make it because there are rules and regulations in every western country and if something occurs that isn't just, you have the power to shed light on it.  I agree with not being manipulated but I don't think the solution is to not join the military at all nor do I think it would help change that mentality. The thing about serving in military in USA GB Aus CAN ECT is that there are international laws and the discretion of ranks and foot soldiers on how they will carry out missions. Look at Harjit Sajjan he's representative of how Canada, a country who helped USA in the wars, helped carry out certain operations while saving troop and civilian lives. You underestimate the power of an independent thinking sovereign individual. No banner can change that. I dislike this deal making culture. A while back I tried to have a rational discussion about Gurdas Man's new song. The individual I disagreed with trying to rile up feminazis in hopes they would spearhead the crusade against Mann. The writer wrote that Mann's song was somehow sexist because it portrayed the mom neglecting her kids and having substance abuse problem. Point is his plan to make a silent deal of give and take in hopes that his begging to feminazis would help him crusade against Mann failed horribly.  This is the same mentality Sikh coalition type of orgs have they think bending over to Islamophobia brigade will end up helping somehow. Similar to how Muslims are using Sikhs and BLM to white wash their own image it's at the expense of us and I would argue other people allied in the silent deal of supporting each other.  I may be wrong but I think we should be above this for the issues that are most important for us. Instead of using service as a bargaining chip military service should be independent as a means of protecting your home and further becoming an asset to the Panth. In that process individuals automatically become powerhouse for pushing and acting on our narrative.  This applies to any field really but since we are talking about military service only mentioned that.    I don't disagree with much of what you say but I think there is a fundamental flaw in assuming that military service translates into what you're saying bro      
    • “Members of our sect are strictly forbidden from hosting a reception party and accepting gifts from relatives and friends. There is no dowry. The bride does not take anything with her to the in-laws’ house. We solemnise marriages en masse, at a cost equivalent to Re 1.20, ”   How hard would it really be for Sikhs to do this? It's a sad day when even Ghadars ; (naamdhari) are more loyal to their Ghadari than some who consider themselves Sikhs and not Ghadars, to their Sikhi, but everything else was completely wrong from the Havan to a false Anand Karaj focused on Dalip Singh instead of Dhan Dhan Sri Guru Granth Sahib Ji.