Jump to content

Beadbi Of Gutka Sahibs


simran345
 Share

Recommended Posts

Breaking News: Reports have been received regarding the discovery of the Beadbi of Gutka Sahibs near Kalanaur, district Gurdaspur at 6AM this morning.

Local Sangat has blocked the Kalanaur-Batala main road in protest against the Beadbi. Further details are awaited.

"District Gurdaspur ch Kalanaur de lage ajj sware 6 waje Gutka Sahib di Beadbi hoi. Ajj sawre 6 waje jad 2 bibia sair karan le ja rahia ta pind Adalatpur de kol jo ki Kalanaur kol hai, othe Gutka Sahib de Ang khilre mile. Bibia ne motbara nu daseya ta police nu inform keta gaya. Sangat walo Kalanaur ch ros dharne."

https://m.facebook.com/story.php?story_fbid=10153105542217791&substory_index=0&id=240716567790

post-24162-0-05620100-1446458169_thumb.j

Link to comment
Share on other sites

ਤਾਜ਼ਾ ਖ਼ਬਰ: ਹੁਣ ਗੁਰਦਾਸਪੁਰ 'ਚ ਹੋਈ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ

ਨਜ਼ਦੀਕੀ ਕਸਬਾ ਕਲਾਨੌਰ ਤੋਂ ਅਦਾਲਤਪੁਰ ਨੂੰ ਜਾਂਦੀ ਸੜਕ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਸੜਕ 'ਤੇ ਖਿਲਾਰਨ ਕਾਰਨ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਅਦਾਲਤਪੁਰ ਦੀਆਂ ਦੋ ਔਰਤਾਂ ਅਮਰਜੀਤ ਕੌਰ ਅਤੇ ਲਖਵਿੰਦਰ ਕੌਰ ਸਵੇਰੇ 6 ਵਜੇ ਸੈਰ ਕਰ ਰਹੀਆਂ ਸਨ ਅਤੇ ਜਦੋਂਉਹ ਕਲਾਨੌਰ ਤੋਂ ਵਾਪਸ ਆਪਣੇ ਪਿੰਡ ਨੂੰ ਸੈਰ ਕਰਕੇ ਪਰਤ ਰਹੀਆਂ ਸਨ ਤਾਂ ਉਨ੍ਹਾਂ ਸੜਕ 'ਤੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਦੇਖੇ, ਜਿਸ 'ਤੇ ਉਨ੍ਹਾਂ ਪਿੰਡ ਦੇ ਮੋਹਤਬਰਾਂ ਨੂੰ ਜਾ ਕੇ ਦੱਸਿਆ।

ਮੌਜੋਵਾਲ (ਕਲਾਨੌਰ) ਦੇ ਸਰਪੰਚ ਹਰਕੀਰਤ ਸਿੰਘ ਪੱਡਾ ਨੇ ਤੁੰਰਤ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਸ ਨੇ ਪਿੰਡ ਦੇ ਮੋਹਤਬਰਾਂ ਦੀ ਮਦਦ ਨਾਲ ਇਨ੍ਹਾਂ ਫਟੇ ਅੰਗਾਂ ਨੂੰ ਕਲਾਨੌਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਲਿਆਂਦਾ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਿੱਖ ਸੰਗਤ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਲੋਕਾਂ ਨੇ ਕਲਾਨੌਰ ਬਟਾਲਾ ਮੁੱਖ ਮਾਰਗ 'ਤੇ ਜਾਮ ਲਾ ਕੇ ਰੋਸ ਧਰਨਾ ਲਾ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐੱਸ. ਐੱਸ. ਪੀ. ਗੁਰਦਾਸਪੁਰ, ਐੱਸ. ਡੀ. ਐੱਮ., ਡੀ. ਐੱਸ. ਪੀ. ਮੌਕੇ 'ਤੇ ਪਹੁੰਚ ਗਏ ਹਨ।

https://m.facebook.com/story.php?story_fbid=10153105552082791&id=240716567790

post-24162-0-25369200-1446458524_thumb.j

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use