Jump to content
Sign in to follow this  
.- Prabhjot Singh -.

Priceless, Divine Diamonds VI - Sriman Sant Isher Singh Ji Maharaj Rara Sahib Wale

Recommended Posts

Priceless, Divine Diamonds - VI

Sriman Sant Isher Singh Ji Maharaj Rara Sahib Wale


27. Baba Farid Ji

dawnbylowapproach.jpg

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥

The first watch of the night brings flowers, and the later watches of the night bring fruit.

Those who remain awake and aware, receive the gifts from the Lord. ||112|| (Ang 1384, SGGS Ji)

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

Fareed, if you do not awaken in the early hours before dawn, you are dead while yet alive.

Although you have forgotten God, God has not forgotten you. ||107|| (Ang 1383, SGGS Ji)

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥

Fareed, life is blessed and beautiful, along with the beautiful body.

Only a rare few are found, who love their Beloved Lord. ||83|| (Ang 1382, SGGS Ji)

Fortunate are those who, with the help of accumulated positive qualities of past lives, are able to find Satsang and Satpurashs in their childhood and youth; these people invest lots of time and effort in meditation and divine contemplation, which ultimately rewards them with realisation of Waheguru Ji. The moment He is realised, complete freedom is gained from all sufferings and cyclic existence, and a permanent abode in the limitless ocean of Sat-Chit-Anand Waheguru Ji is finally obtained.

28. In Ecstasy of Self-Delight

ecstasybykiwichanxx.jpg

ਮਾਸ਼ੂਕ ਕੀ ਤਲਾਸ਼ ਮੇਂ ਫਿਰਤੇ ਥੇ ਦਰ-ਬ-ਦਰ,

ਨਜ਼ਰ ਆਇਆ ਬੇ-ਨਿਕਾਬ ਜਬ ਦੂਈ ਕੀ ਨਜ਼ਰ ਗਈ।

I went from door to door in search of the Beloved,

saw Him unveiled once vision of duality was gone.

ਦਿਲਦਾਰ ਕਾ ਵਿਸਾਲ ਹੂਆ ਦਿਲ ਮੇਂ ਜਬ ਹਸੂਲ,

ਦਿਲਦਾਰ ਹੀ ਨਜ਼ਰ ਪੜਾ ਦੀਦ੍ਹਾ ਜਿਧਰ ਗਈ।

As Union with the Beloved took place within,

now only He is seen wherever my eyes land.

ਤੌਹੀਦ ਕੇ ਅਮਕ ਮੇਂ ਗੋਤਾ ਲਗਾਇਆ ਜਬ,

ਕਸਰਤ ਕੀ ਦਾਰੋਗੀਰ ਜੋ ਥੀ ਸਭ ਬਿਸਰ ਗਈ।

As I plunged into ocean of the One,

the grip of ego loosened, its presence forgotten.

ਸਾਕੀ ਨੇ ਭਰ ਕੇ ਜਾਮ ਦੀਆ ਮਾਰਫਤ ਕਾ ਜਬ,

ਦਸਤਾਰ ਭੂਲੀ ਹੋਸ਼ ਗਯਾ ਯਾਦ-ਏ-ਸਰ ਗਈ।

As the cup-bearer gave cup filled with revelation,

(I) forgot my belongings, and lost all senses.

ਬ੍ਰਹਮ ਦ੍ਰਿਸ਼ਟੀ ਜਿਸ ਵਕਤ ਪਰਪੱਕ ਹੋ ਗਈ ਤੋ ਸਭ ਕੁਛ ਬ੍ਰਹਮ ਹੀ ਨਜ਼ਰ ਆਇਆ।

Brahm is seen in everything once the Divine Vision matures.

29. Calm Mind, Calm World

blowmeawaybyalba88.jpg

ਅਗਰ ਮੈਂ ਚਾਹੂੰ ਤੋ ਯਕਦਮ ਉਡਾ ਦੂੰ,

ਤਰ੍ਹਾਂ ਤਰ੍ਹਾਂ ਕੀ ਯਹ ਸਾਰੀ ਦੁਨੀਆਂ।

If I want I can, in a snap, blow away,

all fragments of worldly thoughts.

ਪੜਾ ਹੂੰ ਮਸਤੀ ਮੇਂ ਗ਼ਰਕ ਵੇ ਬੇਖ਼ੁਦ,

ਨਾ ਗ਼ੈਰ ਆਇਆ ਚਲਾ ਨਾ ਠਹਿਰਾ।

In this corner I lie, lost in my ecstasy,

Here no stranger ever comes, goes or stays.

ਨਸ਼ੇ ਮੇਂ ਖੁਰਾਟਾ ਸਾ ਲੀਆ ਥਾ,

ਜੋ ਸ਼ੋਰ ਬਰਪਾ ਹੈ ਸਾਰੀ ਦੁਨੀਆਂ।

In this drunk state I had snored a little,

the whole world is filled with that noise.

ਭਰੀ ਹੈ ਖ਼ੂਬੀ ਹਰ ਏਕ ਖ਼ੁਰਾਬੀ ਮੇਂ ਭੀ,

ਔਰ ਜ਼ੱਰਾ ਜ਼ੱਰਾ ਹੈ ਆਸਮਾਨ।

poison and Nectar dwell together,

and every particle is the Sky.

ਲੜਾਈ ਸ਼ਿਕਵੇ ਮੇਂ ਭੀ ਮਜ਼ੇ ਹੈਂ

ਯੇਹ ਖ਼ਾਬੋ-ਧੋਕਾ ਹੈ ਸਾਰੀ ਦੁਨੀਆਂ।

There are joys in fights and complaints too,

this world is a deceiving dream.

ਲਫ਼ਾਫ਼ਾ ਦੇਖਾ ਜੋ ਲੰਬਾ ਚੌੜਾ,

ਹੂਈ ਤਹੱਈਅਰ ਕਿ ਕਿਆ ਯਹੀ ਹੋਗਾ।

(I) saw a big envelope,

thought to myself - is this it?

ਜੋ ਫਾੜ ਦੇਖਾ ਓਹ ! ਕਹੂੰ ਕਿਆ,

ਹੂਈ ਹੀ ਕਬ ਥੀ ਯਹ ਸਾਰੀ ਦੁਨੀਆਂ।

When I opened it and looked, Oh! what can I say,

When did the world exist in the first place?

ਯਹ ਰਾਮ ਸੁਨੀਏਗਾ ਕਿਆ ਕਹਾਨੀ,

ਸ਼ੁਰੂ ਨਾ ਇਸਕਾ, ਨਾ ਖ਼ਤਮ ਹੋ ਯਹ।

Just what is there to listen to this story?

Its got no beginning, nor has any end.

ਜੋ ਸੱਚ ਪੁਛੋ ਤੋ ਬਾਤ ਯਹ ਹੈ,

ਕਿ ਮਹਜ਼ ਧੋਕਾ ਹੈ ਸਾਰੀ ਦੁਨੀਆਂ।

If truth be told the fact is,

this world is just a mirage.

ਪੈਦਾ ਹੋਤੀ ਹੈ ਖ਼ਿਆਲ ਸੇ ਯਹ,

ਔਰ ਮਨ ਕੇ ਮਿਟਨੇ ਸੇ ਮਿਟ ਹੈ ਜਾਤੀ।

It is born with thoughts,

and disappears when mind disappears.

ਅਗਰ ਮੈਂ ਚਾਹੂੰ ਤੋਂ ਯਕਦਮ ਉਡਾ ਦੂੰ,

ਤਰ੍ਹਾਂ ਤਰ੍ਹਾਂ ਕੀ ਯਹ ਸਾਰੀ ਦੁਨੀਆਂ।

If I want I can, in a snap, blow away,

all fragments of worldly thoughts.

30. Everthing is One

88c3490fa16107ed3d4e828.jpg

ਬਾਦਸ਼ਾਹ ਦੁਨੀਆਂ ਕੇ ਹੈਂ, ਮੋਹਰੇ ਮੇਰੀ ਸ਼ਤਰੰਜ ਕੇ।

ਦਿਲ ਲਗੀ ਕੀ ਚਾਲ ਹੈ, ਕਾਮ ਸੁਲਹਾ ਕੇ ਔਰ ਜੰਗ ਕੇ।

the rulers of this world are pieces of My chess

the moves of amusement, the purpose peace and war.

''ਸਭ ਏਕ ਹੀ ਹੈ''

Everthing is One

''ਗ਼ੈਨ' ਕਹਤੇ ਹੋ ਜਿਸੇ, ਵੋਹ ਦਰ ਹਕੀਕਤ 'ਐਨ' ਹੈ।

ਨੁਕਤਾਏ ਮੌਹੂੰਮ ਕੋ, ਸਰ ਸੇ ਉਠਾ ਕਰ ਦੇਖ ਲੋ।

'Ghayn' () as you call it, is in fact 'Ayen' () *

Remove the vague dot from its head and see for yourself.

ਗ਼ੈਰ ਥਾ ਹੋਗਾ ਨਾ ਹੈ ਸਾਕੀ ਸਰਾਪਾ ਐਨ ਹੈ

ਜ਼ਾਤਿ-ਏ-ਯਕਤਾ ਆਪ ਹੈ, ਜਲਵਾਨੁਮਾ ਯਹ ਦੇਖ ਲੋ।

'Ghayn' neither was, is, nor will be; it is 'Ayen' in totality,

He is the One in Everything, see His wonderful pastime.

ਦੁਨੀਆਂ ਕੀ ਉਮੀਦੇਂ ਉੜਾ, ਛੋਟੀ ਬੜੀ ਸਭ ਖਾਹਿਸ਼ੇਂ,

ਦੀਦਾਰ ਕਾ ਲੀਜੇ ਮਜ਼ਾ, ਜੋ ਉੜ ਗਈ ਦੀਵਾਰ ਹੈ।

Blow away worldly expectations, the big and small desires,

relish His glimpse, for the wall in the middle has fallen.

ਛੋੜ ਕਰ ਜਬ ਰੂਹ ਜਿਸਮ ਕੋ, ਦਰਿਆਏ ਵਾਹਦਤ ਮੇਂ ਪੜੀ,

ਕਰ ਲੇ ਮਹੋਛਾ ਜਾਨਵਰ, ਲੋ ਯਹ ਪੜਾ ਮੁਰਦਾਰ ਹੈ।

The soul leaves the body, merges in the infinite Ocean,

quench your thirst, O animal!, you who is lying like a corpse.

* - Persian Alphabets


...to be continued..

Link to Part I - Divine, Priceless Diamonds - Part I

Link to Part II - Divine, Priceless Diamonds - Part II

Link to Part III - Priceless, Divine Diamonds - Part III

Link to Part IV - Priceless, Divine Diamonds - Part IV

Link to Part V - Priceless, Divine Diamonds - Part V

They can also be accessed at http://khajana.websikh.com

Guru Roop Sangat Jeo, please forgive this moorakh for all the mistakes made in the post..

Dhanvaad and Gurfateh! :)

 • Like 2

Share this post


Link to post
Share on other sites

ਭਰੀ ਹੈ ਖ਼ੂਬੀ ਹਰ ਏਕ ਖ਼ੁਰਾਬੀ ਮੇਂ ਭੀ,

ਔਰ ਜ਼ੱਰਾ ਜ਼ੱਰਾ ਹੈ ਆਸਮਾਨ।

poison and Nectar dwell together,

and every particle is the Sky.

:)

 • Like 1

Share this post


Link to post
Share on other sites
Guest
You are commenting as a guest. If you have an account, please sign in.
Reply to this topic...

×   Pasted as rich text.   Paste as plain text instead

  Only 75 emoticons maximum are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
Sign in to follow this  

 • Topics

 • Posts

  • Dont know why Indian media is showing her as a Sikh. She is Hindu. Got this message on whatsapp ਕਿਰਨਬਾਲਾ ਉਰਫ ਆਮਿਨਾ ਬੀਬੀ
   ।। ਸਿੱਖ ਜਾੰ ਹਿੰਦੂ ।।
   ਕਿਰਨਬਾਲਾ D/o ਮਨੋਹਰ ਲਾਲ ਦਿੱਲੀ ਦੀ ਰਹਿਣ ਵਾਲੀ ਹਿੰਦੂ ਕੁੜੀ ਨੇ ਤਰਸੇਮ ਸਿੰਘ ਜੀਂ ਦੇ ਪੁੱਤਰ ,ਸਿੱਖ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਅਤੇ ਓਹਦੇ ਨਾਲ ਹੋਸ਼ਿਆਰਪੁਰ ਗਡਸ਼ੰਕਰ ਵਿੱਚ ਰਹਿਣ ਲੱਗ ਪਈ ।2013 ਵਿੱਚ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਦ ਇਹ ਫਿਰ ਦਿੱਲੀ ਪੇਕੇ ਚਲੀ ਗਈ ।
   👉 SGPC ਦੇ ਮੁਤਾਬਕ ਪਾਕਿਸਤਾਨ ਵਿੱਚ ਮਨਾਏ ਜਾਣ ਵਾਲੇ ਸਿਰਫ ਚਾਰ ਸਮਾਗਮਾਂ ਵਿੱਚ ਹੀ ਸਿੱਖ ਜੱਥੇ ਜਾੰਦੇ ਨੇ ਜਿਸ ਦੀਆੰ ਸ਼ਰਤਾਂ ਹੇਠ ਲਿੱਖੀਆੰ ਹਨ।
   👉ਜਾਣ ਵਾਲੇ ਸਾਰੇ ਸ਼ਰਧਾਲੂਆੰ ਦਾ ਸਿੱਖ ਹੋਣਾ ਸਭ ਤੋਂ ਪਹਿਲੀ ਅਤੇ ਜ਼ਰੂਰੀ ਸ਼ਰਤ ਹੈ।(ਜਦੋਂ ਕਿ ਇਹ ਅਖੌਤੀ ਔਰਤ ਆਪਣੀ ਪਹਿਲੀ ਸ਼ਰਤ ਨੂੰ ਹੀ ਪੂਰਾ ਨਹੀਂ ਕਰ ਸੱਕੀ) ਦੂਸਰੀ ਸ਼ਰਤ ਹੈ ਕਿ ਸ਼ਰਧਾਲੂ ਆਪਣੇ ਇਲਾਕੇ ਦੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੇੰਬਰ ਨੂੰ ਇੱਕ ਬਿਨੈ ਪੱਤਰ ਲਿਖਦਾ ਹੈ ਬਿਨੈ ਪੱਤਰ ਦੇ ਆਧਾਰ ਤੇ ਹੀ ਮੇੰਬਰ ਆਪਣਾ ਇੱਕ ਸਿਫ਼ਾਰਸ਼ ਪੱਤਰ ਉਸ ਯਾਤਰੀ ਨੂੰ ਦੇਦੈੰ । ਯਾਤਰੀ ਆਪਣੇ ਪਾਸਪੋਰਟ ਦੇ ਨਾਲ recommendation letter and bank draft ਲਾ ਕੇ SGPC ਕੋਲ ਜਮਾਂ ਕਰਵਉਦਾੰ ਹੈ SGPC ਉਨ੍ਹਾ ਕਾਗ਼ਜ਼ਾਂ ਨੂੰ ਪਾਕਿਸਤਾਨ ਅੰਮਬੇਸੀ ਨੂੰ ਭੇਜ ਦਿੰਦੀ ਹੈ ਪਾਕਿਸਤਾਨ ਅੰਮਬੇਸੀ ਵੀਜ਼ਾ ਵੈਰੀਫਿਕੇਸ਼ਨ ਵਾਸਤੇ ਲਿਸਟ ਜਾਰੀ ਕਰਦੀ ਹੈ ਇੱਕ ਲਿਸਟ ਸੂਬਾ ਸਰਕਾਰ ਨੂੰ ਦੂਜੀ ਲਿਸਟ ਸੈਂਟਰ ਸਰਕਾਰ ਨੂੰ ਭੇਜੀ ਜਾੰਦੀ ਹੈ no objection certificate
   ਆਉਣ ਤੋਂ ਬਾਦ ਵੀਜ਼ਾ ਜਾਰੀ ਕੀਤਾ ਜਾੰਦਾੰ ਹੈ ਅਤੇ ਸ਼ਰਧਾਲੂ ਨੂੰ ਜੱਥੇ ਵਿੱਚ ਸ਼ਾਮਿਲ ਕਰ ਸਿਆ ਜਾਂਦਾ ਹੈ ।
   ਗੜਸ਼ੰਕਰ ਦੇ SGPC ਮੇੰਬਰ ਜੰਗ ਬਹਾਦੁਰ ਸਿੰਘ ਰਾਏ ਦੂਸਰੀ ਮੇੰਬਰ ਰਣਜੀਤ ਕੌਰ ਮਾਹਲ ਜੀ ਦੋਹਾੰ ਨੇ ਕਿਹਾ ਹੈ ਕਿ ਸਾਡੇ ਕੋਲ ਕਿਸੇ ਵੀ ਕਿਰਨਬਾਲਾ ਨਾਮ ਦੀ ਔਰਤ ਦੀ ਅਰਜ਼ੀ ਨਹੀਂ ਆਈ ਅਤੇ ਨਾਂ ਹੀ ਅਸੀਂ ਕਿਸੇ ਕਿਰਨਬਾਲਾ ਨਾੰ ਦੀ ਔਰਤ ਨੂੰ ਸਿਫ਼ਾਰਸ਼ ਪੱਤਰ ਦਿੱਤੈ। SGPC ਦੇ ਅਧੀਨ ਜਾਣ ਵਾਲੇ ਜੱਥੇ ਦੇ ਮੁਖੀ ਨੇ ਵੀ ਕਿਹਾ ਮੈਂ ਕਿਰਨਬਾਲਾ ਨਾਂ ਦੀ ਕਿਸੇ ਔਰਤ ਤੋਂ ਵਾਕਿਫ ਨਹੀਂ ।
   ਚੁਨਾਂਚੇ ਸੰਸਾਰ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੀਆ ਕਮੇਟੀਆਂ ਨੇ ਗੁਰਦੁਆਰਿਆਂ ਵਿੱਚ ਭਾਰਤੀ ਰਾਜਦੂਤਾਂ ਦੇ ਦਾਖਿਲੇ ਤੇ ਪਾਬੰਦੀ ਲਾਈ ਹੋਈ ਹੈ ਅਤੇ 2018 ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱੁਖ ਸੇਵਾਦਾਰ ਸ੍ਰ ਗੋਪਾਲ ਸਿੰਘ ਜੀ ਨੇ ਵੀ ਸਰਬਸਹਿਮਤੀ ਨਾਲ ਭਾਰਤੀ ਰਾਜਦੂਤਾਂ ਦੇ ਦਾਖਿਲੇ ਤੇ ਪਾਬੰਦੀ ਲਾ ਦਿੱਤੀ ਸੀ ਇਸ ਗੱਲ ਤੋਂ ਬੌਖਲਾਈ ਹੋਈ ਭਾਰਤੀ ਏਜੰਸੀਆੰ ਨੇ ਇਹ ਚਾਲ ਚੱਲੀ ਹੈ ਕਿ ਸਿੱਖਾਂ ਨੂੰ ਕਿਵੇਂ ਬਦਨਾਮ ਕੀਤਾ ਜਾਏ ਅਤੇ ਇਹ ਅਹਿਸਾਸ ਕਰਵਾਇਆਂ ਜਾਏ ਕਿ ਮੁਸਲਮਾਨ ਕਿਵੇਂ ਸਿੱਖਾਂ ਦੀਆ ਧੀਆਂ ਭੈਣਾਂ ਦਾ ਜਬਰੀ ਧਰਮ ਬਦਲੀ ਕਰਕੇ ਉਨ੍ਹਾਂ ਨਾਲ ਸ਼ਾਦੀ ਕਰਵਾਉਂਦੇ ਹਨ । ਏਜੰਸੀਆਂ ਵੱਲੋਂ ਇਹ ਕਹਾਣੀ ਵੀ ਓਸੇ ਤਰਜ਼ ਤੇ ਘੜੀ ਲੱਗਦੀ ਹੈ ਜਿਵੇਂ ਜਸਟਿਸ ਟਰੂਡੋ ਦੀ ਭਾਰਤ ਫੇਰੀ ਦੌਰਾਨ ਜਸਪਾਲ ਅਟਵਾਲ ਨਾਂ ਦਾ ਅਖੌਤੀ ਖਾੜਕੂ ਅਤੇ ਅਪਰਾਧੀ ਕਿਸਮ ਦਾ ਬੰਦਾ ਜੋ ਕਿ ਭਾਰਤੀ ਏਜੰਸੀਆਂ ਲਈ ਕੰਮ ਕਰਦਾ ਸੀ ਨੂੰ ਟਰੂਡੋ ਨਾਲ ਜੋੜ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਟਰੂਡੋ ਖਾੜਕੂ ਅਤੇ ਅਪਰਾਧੀ ਕਿਸਮ ਜੇ ਬੰਦਿਆਂ ਦੀ ਹਿਮਾਇਤ ਕਰਦਾ ਹੈ ਅਤੇ ਇਹ ਖਾੜਕੂ ਅਤੇ ਅਪਰਾਧੀ ਕਿਸਮ ਦੇ ਬੰਦੇ ਕੋਈ ਹੋਰ ਨਹੀਂ ਸਗੋਂ ਸਿੱਖ ਹੀ ਹਨ । ਇਸ ਤਰੀਕੇ ਨਾਲ ਸੰਸਾਰ ਪੱਧਰ ਤੇ ਸਿੱਖ ਅਤੇ ਪਾਕਿਸਤਾਨੀ ਮੁਸਲਮਾਨਾ ਦੀਆੰ ਨਜ਼ਦੀਕੀਆੰ ਵਿੱਚ ਦਰਾਰ ਪਾਉਣ ਦੀ ਦੁਸ਼ਮਣ ਦੀ ਇਹ ਨਵੀਂ ਅਤੇ ਕੋਝੀ ਚਾਲ ਹੈ ।✍AMAR SINGH SAAJAN RUDRAPUR
  • Its fine just to maan the rass. At the end of ur naam.abhiyaas session just say shukria for the rass to waheguru and do beanti to keep u in his charan.  Also if the burning/garam feeling gets too much. Start doing sukhmani sahib or at least 1 astpadhi of it then go back to.simran
  • in my humble opinion, I believe, this situation takes place,  when a sikh/disciple/Gurmukh, talks about, or refers,  to Guru Sahiban, who are Wahiguru Akal Purukh in human form. Just as a successor Guru talks/refers/ to, about His predecessor, for example Guru Angad Dev about Sree Guru Nanak Dev, or Sree Guru Arjun Dev, about  Sree Guru  Ram Das Maharaj... Sat Sree Akal.
  • I have a question about the Shabad referring to God as, " Your eyes are so beautiful, and Your teeth are delightful. Your nose is so graceful, and Your hair is so long." If God is formless, then why are these characteristics being referenced? Pardon me for my ignorance.
  • Yes, all 4 of these. Probably #1 the first one. In Punjab people who have a determination to be the "headman" become, variously, panch, sarpanch, councilman, mayor, MLA, MP, etc. In the West, that's often not possible, so they fight like dogs to become Gurdwara president. When you're Gurdwara president, it's more like you're president of the entire community. To prevent that, I think we should encourage organizations like the North American Punjabi Association and City Sikhs and so on.  People who have a leadership bug can go and become the local presidents of those types of associations, and be the "president of the community", meanwhile those who want to do seva can be in the Gurdwara committee.
×