Search the Community

Showing results for tags 'khalsa'.



More search options

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GUPT | ANONYMOUS
    • GURBANI | SCRIPTURES | REHAT | HISTORY
    • NEW MOMS | MOTHERHOOD | PARENTHOOD
  • COMMUNITY
    • POLITICS | MEDIA | FEEDBACK | LIFESTYLE
    • HEALTH | FITNESS | DIET
    • Agree to Disagree
  • MEDIA
  • SEWADARS

Found 129 results

  1. ੴ ਸਤਗੁਰ ਪ੍ਸਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਗੁਰਦੁਆਰਾ ਚੋਣਾਂ ! ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ? ਖਾਲਸਾ ਜੀ! ਫੈਸਲਾ ਆਪਕੇ ਹਾਥ। ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ? ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰਂੋ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ ਵਿਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ। ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਗੁਰਬਾਣੀ ਵਿੱਚ ਤਾਂ ਆਪਸ ਵਿੱਚ ਮਿਲ਼ਨ ਦੀ ਸੋਭਾ ਲਿਖੀ ਗਈ ਹੈ। ਭਾਵ: ਆਪਸ ਵਿੱਚ ਮਿਲ਼ ਕੇ ਰਹਿਣ ਦਾ ਹੁਕਮ ਹੈ:- "ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ॥" (ਅੰਗ:- ੪੯੮) ਲੜਬੇ ਕੀ ਮਹਿਮਾ ਤਾਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ? ਕੀ ਚੋਣਾਂ ਵਿੱਚ ਸਿੱਖ ਆਪਸ ਵਿੱਚ ਲੜਦੇ ਹਨ ਜਾਂ ਮਿਲਦੇ ਹਨ, ਸੋਚਣ ਦੀ ਲੋੜ ਹੈ। ਕੀ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਮਹਾਂ ਪਾਪ ਨਹੀਂ? ਜੇ ਆਪਸ ਵਿਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਪਾਪ ਨਹੀਂ ਤਾਂ ਫਿਰ ਹੋਰ ਕਿਹੜਾ ਕੰਮ ਪਾਪ ਹੈ? ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਦੀ ਥਾਂ ਤੇ ਸਰਬ ਸੰਮਤੀ ਕੀਤੀ ਜਾਵੇ। ਚੋਣਾਂ ਕਾਰਨ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਆਪਸੀ ਵਿਰੋਧ ਵੱਧ ਰਿਹਾ ਹੈ, ਜਿਸ ਕਾਰਨ ਸੰਗਤ ਦੀ ਸ਼ਰਧਾ ਦਿਨੋ ਦਿਨ ਘੱਟ ਕੇ ਪੰਥ ਘਟ ਰਿਹਾ ਹੈ। ਦਿਲੀ ਵਿਚ ਗੁਰਦੁਆਰਾ ਚੋਣਾ ਸ਼ੁਰੂ ਹੋ ਚੁਕੀਆਂ ਹਨ, ਕੀ ਇਹ ਚੋਣਾ ਜਿਤਣ ਵਾਲਾ ਧੜਾ ਹੀ ਸਚੇ ਸੇਵਾਦਾਰ ਹੋਣਗੇ? ਹਾਰੇ ਹੋਏ ਧੜੇ ਦੇ ਸਿਖਾਂ ਨੂੰ ਜੇਤੂ ਧੜਾ ਕੀ ਵਤੀਰਾ ਕਰੇਗਾ? ਕੀ ਗੁਰਦੁਆਰਾ ਚੋਣਾ ਲੜਨਾ ਗੁਰਮਤ ਅਨੁਸਾਰ ਹਨ? ਜੇਹੜੇ ਸਜਣ ਚੋਣਾਂ ਜਿਤਕੇ ਗੁਰਮਤ ਦੀ ਨਿਯਮਾਵਲੀ ਬਣਾਉਣਗੇ, ਮੈ ਉਨਾ ਸਜਨਾ ਨੂੰ ਨਿਮਰਤਾ ਸਹਿਤ ਪੁਛਦਾ ਹਾਂ : ਕੀ ਆਪਸ ਵਿਚ ਲੜਨਾ ਗੁਰਮਤ ਹੈ? ਜੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਤਾਂ ਨਿਰਲਾਲਚ ਹੋਕੇ, ਸਹਿਮਤ ਹੋਕੇ ਕਰੀਏ, ਜਿਸ ਸੇਵਾ ਨਾਲ ਪੰਥ ਵਿੱਚ ਵਾਧਾ ਹੋਵੇ। ਗੁਰਦੁਆਰਿਆਂ ਦੀ ਸੇਵਾ ਕਰਨ ਲਈ ਚੋਣਾਂ ਲੜਨ ਦੀ ਕੀ ਲੋੜ ਹੈ? ਜੇ ਕਿਸੇ ਸਮੇਂ, ਕਿਸੇ ਕਾਰਨ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਕਰਨ ਵਾਸਤੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਜਾ ਚੁੱਕਿਆ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਅਸੀਂ ਆਪਸ ਵਿੱਚ ਇੱਕਠੇ ਹੋਕੇ ਸਰਬ ਸੰਮਤੀ ਨਹੀਂ ਕਰ ਸਕਦੇ। ਸੰਵਿਧਾਨ ਜਾਂ ਸਰਕਾਰ ਸਾਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਜ਼ਰੂਰ ਹੀ ਚੋਣਾਂ ਲੜੋ। ਸਰਬ ਸੰਮਤੀ ਕਰਨ ਨਾਲ ਤਾਂ ਸਰਕਾਰ ਪ੍ਰਸੰਨ ਹੋਵੇਗੀ, ਸੰਗਤ ਵੀ ਪ੍ਰਸੰਨ ਹੋਵੇਗੀ। ਸਰਕਾਰ ਦੀ ਖਪਾਈ ਅਤੇ ਪੈਸਾ ਬਚੇਗਾ। ਗੁਰਦੁਆਰਾ ਚੋਣਾਂ ਵਿੱਚ ਗੁਰਬਾਣੀ ਵਿੱਚ ਦਿੱਤੇ ਹੁਕਮਾਂ ਉਲਟ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਗੁਰੂ ਕੇ ਹੁਕਮਾਂ ਵਿੱਰੁਧ ਚੱਲਣਾ ਪਾਪ ਹੈ, ਜਿਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:- ਪਾਪ ਨੰਬਰ ੧.- ਵਿਚਾਰ ਰਹਿਤ ਹੋਣਾ: ਗੁਰਬਾਣੀ ਵਿੱਚ ਲਿਖਿਆ ਹੈ ਵਿਚਾਰਵਾਨ ਬਣੋ: "ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ।" (ਅੰਗ: ੧੩੨੫) ਪਰ, ਆਪਾਂ ਜਦੋਂ ਗੁਰਦੁਆਰਾ ਚੋਣਾਂ ਵਿੱਚ ਲੜਦੇ ਹਾਂ ਉਦੋਂ ਆਪਾਂ ਵਿਚਾਰ ਰਹਿਤ ਹੋ ਜਾਂਦੇ ਹਾਂ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੨.- ਆਪਸ ਵਿੱਚ ਲੜਨਾ- ਗੁਰਬਾਣੀ ਵਿੱਚ ਲਿਖਿਆ ਹੈ: "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥" (ਅੰਗ:- ੧੧੮੫) ਉੱਥੇ ਤਾਂ ਇੱਕਠੇ ਹੋਣ ਦਾ ਹੁਕਮ ਹੈ, ਪਰ ਆਪਾਂ ਲੜ ਕੇ ਵੱਖਰੇ ਹੋ ਜਾਂਦੇ ਹਾਂ। ਮੁੱਖ ਗੱਲ ਤਾਂ ਇਹ ਹੈ ਕਿ ਸਿੱਖ ਹੀ ਸਿੱਖਾਂ ਨਾਲ ਲੜਦੇ ਹਨ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੩.- ਧੜਾ ਬਣਾਉਣਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਝੂਠੁ ਧੜੇ ਕਰਿ ਪਛੋਤਾਹਿ" (ਅੰਗ:-੩੬੬) ਆਪਾਂ ਗੁਰਦੁਆਰਾ ਚੋਣਾਂ ਲੜਨ ਵੇਲੇ ਧੜੇ ਬਣਾਉਂਦੇ ਹਾਂ। ਸਤਿਗੁਰੂ ਦਾ ਧੜਾ ਧਰਮ ਦਾ ਧੜਾ ਹੈ, ਪ੍ਰਭੂ ਦਾ ਧੜਾ ਹੈ। ਆਪਾਂ ਕਿੰਨੇ ਹੀ ਤਰ੍ਹਾਂ ਦੇ ਧੜੇ ਬਣਾਉਂਦੇ ਹਾਂ ਸੋਚਨ ਦੀ ਲੋੜ ਹੈ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੪.- ਲਾਲਚ ਕਰਨਾ- ਗੁਰਬਾਣੀ ਵਿੱਚ ਲਿਖਿਆ ਹੈ: "ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥" (ਅੰਗ:-੪੧੯) ਗੁਰਦੁਆਰਾ ਚੋਣਾਂ ਵਿੱਚ ਆਪਾਂ ਲਾਲਚ ਕਰਦੇ ਹਾਂ, ਭਾਂਵੇ ਉਹ ਪਦਵੀਆਂ ਦਾ ਲਾਲਚ ਹੋਵੇ ਜਾਂ ਮਾਇਆ ਦਾ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੫.- ਵੈਰ-ਵਿਰੋਧ ਕਰਨਾ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਗੁਰਮੁਖਿ ਵੈਰ ਵਿਰੋਧ ਗਵਾਵੈ॥" (ਅੰਗ:- ੯੪੨) ਆਪਾਂ ਚੋਣਾਂ ਵਿਚ ਇੱਕ ਦੂਸਰੇ ਨਾਲ ਪ੍ਰੇਮ ਵਧਾਉਂਦੇ ਹਾਂ ਜਾਂ ਵੈਰ ਵਧਾਉਂਦੇ ਹਾਂ? ਇਹ ਸਾਨੂੰ ਆਪ ਸੋਚਣ ਦੀ ਲੋੜ ਹੈ! ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੬.- ਕਿਸੇ ਦੇ ਔਗੁਣ ਵੇਖਨੇ- ਗੁਰਬਾਣੀ ਵਿੱਚ ਲਿਖਿਆ ਹੈ: "ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥" (ਅੰਗ:-੧੩੬੪) ਅਤੇ "ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ" (ਅੰਗ-੩੬੬) ਚੋਣਾਂ ਵਿੱਚ ਆਪਾਂ ਦੂਜਿਆਂ ਦੇ ਔਗੁਣ ਵੇਖਦੇ ਹਾਂ, ਲੱਭਦੇ ਹਾਂ ਅਤੇ ਨਵੇਂ ਔਗੁਣ ਕੋਲੋਂ ਹੀ ਘੜਦੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੭.- ਨਿੰਦਿਆ ਕਰਨੀ - ਗੁਰਬਾਣੀ ਵਿੱਚ ਲਿਖਿਆ ਹੈ: "ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥" (ਅੰਗ:-੭੫੫) ਗੁਰਦੁਆਰਾ ਚੋਣਾਂ ਵਿੱਚ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹਟਦੇ ਹੀ ਨਹੀਂ, ਹਰ ਸਮੇਂ ਨਿੰਦਿਆ ਕਰੀ ਜਾਂਦੇ ਹਾਂ। ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਗੁਰੂ ਦਾ ਹੁਕਮ ਕਿੰਨਾ ਕੁ ਮੰਨ ਰਹੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੮.- ਹੰਕਾਰ ਕਰਣਾ- ਗੁਰਬਾਣੀ ਵਿੱਚ ਆਦੇਸ਼ ਲਿਖਿਆ ਹੈ: "ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰ"।(ਅੰਗ ੨੯) ਆਪਾਂ ਆਪਣੇ ਆਪ ਨੂੰ ਗੁਰਮੁੱਖ ਸਮਝਦੇ ਹਾਂ 'ਤੇ ਗੁਰਦੁਆਰਾ ਚੋਣਾਂ ਵਿੱਚ ਆਪਾਂ ਹੰਕਾਰ ਕਰਦੇ ਹਾਂ। ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੯.- ਚੁਗਲੀ ਕਰਣੀ- ਗੁਰਬਾਣੀ ਵਿੱਚ ਤਾਂ ਲਿਖਿਆ ਹੈ: "ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥" (ਅੰਗ:-੩੦੮) ਗੁਰਦੁਆਰਾ ਚੋਣਾਂ ਵਿੱਚ ਆਪਾਂ ਕਿੰਨੀ ਚੁਗਲੀ ਕਰਕੇ ਸਿਖਾਂ ਨੂੰ ਅਪਸ ਵਿਚ ਲੜਾਉਂਦੇ ਹਾਂ, ਆਪ ਸੋਚਣ ਦੀ ਲੋੜ ਹੈ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ! ਪਾਪ ਨੰਬਰ ੧੦.- ਸ਼ਰਾਬ ਪੀਣੀ-ਪਿਲਾਉਣੀ- ਗੁਰਬਾਣੀ ਵਿੱਚ ਸ਼ਰਾਬ ਵਿਰੁੱਧ ਸਖ਼ਤ ਆਦੇਸ਼ ਹੈ, ਉੱਥੇ ਤਾਂ ਲਿਖਿਆ ਹੈ: "ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥" (ਅੰਗ:-੫੫੪) ਆਪਾਂ ਸਾਰੇ ਜਾਣਦੇ ਹਾਂ ਵੋਟਾਂ ਲੈਣ ਵਾਸਤੇ ਚੋਣਾਂ ਵਿੱਚ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ। ਸਾਰਿਆਂ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕਿ ਸ਼ਰਾਬ ਪਿਆ ਕੇ ਚੋਣਾ ਲੜਨੀਆਂ/ਜਿਤਣੀਆਂ ਠੀਕ ਹੈ ਜਾਂ ਗਲਤ? ਕੀ ਗੁਰੁ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਪਾਪ ਨੰਬਰ ੧੧.- ਝੂਠ ਬੋਲਣਾ- ਚੋਣਾਂ ਜਿੱਤਣ ਲਈ ਆਪਾਂ ਵੱਡੇ ਤੋਂ ਵੱਡੇ ਝੂਠ ਬੋਲਦੇ ਹਾਂ। ਗੁਰਬਾਣੀ ਵਿੱਚ ਸਖਤ ਆਦੇਸ਼ ਹੈ, ਉਥੇ ਲਿਖਿਆ ਹੈ: "ਬੋਲਹਿ ਸਾਚੁ, ਮਿਥਿਆ ਨਹੀ ਰਾਈ॥" (ਅੰਗ:-੨੨੭) ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ! ਜੇ ਆਪਾਂ, ਉਪਰੋਕਤ ਸਾਰੇ ਪਾਪ ਕਰਦੇ ਹਾਂ, ਗੁਰਬਾਣੀ ਦੇ ਉਲਟ ਚੱਲਦੇ ਹਾਂ ਤਾਂ ਆਪਾਂ ਕੈਸੇ ਸਿੱਖ ਹਾਂ? ਸੋਚਣ ਦੀ ਲੋੜ ਹੈ: ਜੇ ਆਪਾਂ ਆਪਣੇ ਗੁਰੂ ਦਾ ਹੁਕਮ ਉਲਟਾਵਾਂਗੇ ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਾਂ ਨਰਾਜ਼ਗੀ ਮਿਲੇਗੀ? ਆਪ ਸੋਚੋ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਮਿਲਕੇ, ਸਰਬ ਸੰਮਤੀ, ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਲਈਏ। ਜਿਤਨਾ ਸਮਾਂ, ਸ਼ਕਤੀ ਅਤੇ ਪੈਸਾ ਆਪਾਂ ਗੁਰਦੁਆਰਿਆ ਦੀਆਂ ਪਦਵੀਆਂ ਖੋਹਣ ਅਤੇ ਪਦਵੀਆਂ ਬਚਾਉਣ ਵਾਸਤੇ ਲਾਉਂਦੇ ਹਾਂ, ਫਿਰ ਕਈ ਸਾਲ ਅਗਲੀਆਂ ਚੋਣਾ ਜਿਤਣ ਵਾਸਤੇ ਤਿਆਰੀ ਕਰਨ ਉਤੇ ਲਾਉਂਦੇ ਹਾਂ, ਦੂਜੇ ਧੜੇ ਨੂੰ ਕਮਜ਼ੋਰ ਕਰਨ ਉਤੇ ਲਾਉਂਦੇ ਹਾਂ, ਹਰ ਸਮੇਂ ਕਿਸੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਾਂ, ਕੀ ਇਹੋ ਸਮਾਂ, ਸ਼ਕਤੀ, ਅਤੇ ਪੈਸਾ ਪੰਥ ਦੇ ਪਰਚਾਰ ਵਾਸਤੇ ਨਹੀਂ ਲਗ ਸਕਦਾ, ਆਪ ਸੋਚੋ. ਗੁਰੁ ਕੀ ਗੋਲਕ ਵਿਚ ਆਈ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੰਥ ਪਾੜਨ ਵਾਸਤੇ ਲੌਂਦੇ ਹਾਂ, ਕੀ ਇਸ ਨਾਲ ਸਿਖ ਪੰਥ ਵਧਦਾ ਹੈ ਜਾਂ ਘਟਦਾ ਹੈ? ਕੀ ਸੰਗਤ ਗੁਰਦੁਆਰਿਆਂ ਵਿਚ ਚੋਣਾਂ ਲੜਨ ਲਈ ਮਾਇਆ ਦਿੰਦੀ ਹੈ. ਜੇ ਅਸੀਂ ਚੋਣਾਂ ਦੀ ਥਾਂ ਸਰਬ ਸੰਮਤੀ ਕਰੀਏ ਇਸ ਨਾਲ ਸਾਡੀ ਸੋਭਾ ਅਤੇ ਸਿੱਖ ਪੰਥ ਦਾ ਵੀ ਭਲਾ ਹੋਵੇਗਾ। ਸਿੱਖ ਪੰਥ ਟੁੱਟਣਂੋ ਬਚ ਜਾਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਕੀਆਂ ਖੁਸ਼ੀਆਂ ਮਿਲਣਗੀਆਂ! ਜੇ ਗੁਰੂ ਕਾ ਬਚਨ ਮੰਨ ਕੇ ਇਕਠੇ ਨਹੀਂ ਹੁੰਦੇ ਤਾਂ ਅਸਾਡਾ ਜਪ, ਤਪ, ਸੇਵਾ ਕਿਤੇ ਲੇਖੇ ਵਿਚ ਨਹੀ. "ਜਪੁ ਤਪੁ ਸੰਜਮ ਹੋਰ ਕੋਈ ਨਾਹੀ. ਜਬ ਲਗੁ ਗੁਰੁ ਕਾ ਸਬਦੁ ਨ ਕਮਾਹੀ". (ਅੰਗ ੧੦੬੦) ਅਤੇ "ਹੁਕਮ ਮੰਨਿਐ ਹੋਵੈ ਪਰਵਾਣ ਤ ਖਸਮੈ ਕਾ ਮਹਲਿ ਪਾਇਸੀ". ਕੀ ਚੋਣਾ ਲੜਨੀਆਂ ਗੁਰਦੁਆਰਿਆਂ ਦੀ ਸੇਵਾ ਵਾਸਤੇ ਹਨ ਜਾਂ ਗੁਰਦੁਆਰਿਆਂ ਨੂੰ ਵਰਤਣ ਵਾਸਤੇ? ਕੀ ਅਸਾਡੇ ਆਗੂ, ਸੰਗਤ ਨੂੰ ਗੁਰਦੁਆਰਿਆਂ ਦੀ ਸੇਵਾ ਦੇ ਨਾਮ ਉਤੇ ਲੜਾਉਂਦੇ ਨਹੀਂ, ਉਜਾੜਦੇ, ਪਾੜਦੇ, ਨਹੀਂ? ਜ਼ਰਾ ਧਿਆਨ ਨਾਲ ਸੋਚੋ: ਜੋ ਸਜਨ ਚੋਣਾ ਜਿਤਣ ਲਈ ਐਨੇ ਜ਼ੋਰ ਨਾਲ ਆਪਣੀ ਵਡਿਆਈ ਅਤੇ ਦੂਜਿਆਂ ਦੀ ਬੁਰਿਆਈ ਕਰਦੇ ਹਨ, ਘਰੋ ਘਰ ਜਾਕੇ ਵੋਟਾਂ ਮੰਗਦੇ ਹਨ, ਕੀ ਇਨਾ ਸਜਨਾ ਨੇ ਕਦੀ ਸੰਗਤ ਨੂੰ ਇਨੇ ਹੀ ਜ਼ੋਰ ਨਾਲ ਗ੍ਰੀਬ ਸਿਖ ਭਰਾਵਾਂ ਦੀ ਸਹੈਤਾ ਲਈ ਘਰੋ ਘਰ ਜਾਕੇ ਪ੍ਰੇਰਿਆ? ਬਾਬੇ ਬੰਦੇ ਬਹਾਦਰ ਵੇਲੇ ਆਪਾਂ, ਆਪਸ ਵਿਚ ਸਹਿਮਤ ਨ ਹੋਣ ਕਰਕੇ ਆਪਸ ਵਿਚ ਲੜਕੇ ਰਾਜ ਗਵਾਇਆ, ਮਹਾਰਾਜਾ ਰਨਜੀਤ ਸਿੰਘ ਵੇਲੇ ਵੀ ਸਹਿਮਤ ਨ ਹੋਣ ਕਰਕੇ ਆਪਸ ਵਿਚ ਲੜਕੇ ਅਸੀਂ ਰਾਜ ਗਵਾਇਆ.ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ! ਆਪਾਂ ਗਲਾਂ ਤਾਂ ਕਰਦੇ ਹਾਂ ਖਾਲਸਤਾਨ/ਖਾਲਸਾ ਰਾਜ ਦੀਆਂ, ਇੱਕ ਗੁਰਦੁਆਰਾ ਸਾਂਭ ਨਹੀਂ ਸਕਦੇ। ਗੁਰਦੁਆਰੇ ਦੇ ਵਿੱਚ ਹੀ ਲੜ ਪੈਂਦੇ ਹਾਂ। ਆਪਾਂ ਰਾਜ ਕਿਵੇਂ ਸੰਭਾਲਾਂਗੇ? ਆਪਸੀ ਸਹਿਮਤ ਹੋਣ ਦੀ ਆਦਤ ਬਣਾਈਏ, ਖਾਲਸਾ ਰਾਜ ਆਪੇ ਬਣ ਜਾਵੇਗਾ। ਜੇ ਸਹਿਮਤ ਨਹੀਂ ਹੋਵਾਂਗੇ ਤਾਂ ਬਣਿਆ ਰਾਜ ਵੀ ਚਲਾ ਜਾਵੇਗਾ। ਇਸ ਕਰਕੇ ਸਿਖ ਵੀਰੋ! ਗੁਰਦੁਆਰਿਆਂ ਦੀ ਸੇਵਾ ਲ਼ਈ ਚੋਣਾਂ ਲੜਨ ਦੀ ਥਾਂ ਸਰਬ ਸੰਮਤੀ ਕਰੋ, ਸਹਿਮਤ ਹੋਕੇ ਗੁਰਮਤਾ ਕਰੋ. ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਲ਼ਈ ਸਹਿਮਤ ਨਹੀਂ ਹੋ ਸਕਦੇ ਤਾਂ ਆਪਾਂ ਹੋਰ ਕਿਸ ਗਲ ਵਾਸਤੇ ਸਹਿਮਤ ਹੋਵਾਂਗੇ? ਸ਼ਹਿਮਤ ਹੋਏ ਬਿਨਾ ਪੰਥ ਕਿਵੇਂ ਵਧੇਗਾ? ਵੀਚਾਰੋ! "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ" ਬਾਣੀ ਵਿਚਲੇ ਇਸ ਹੁਕਮ ਨੂੰ ਲਾਗੂ ਕਰਨ ਵਾਸਤੇ, ਅਸਾਡੇ ਸਾਰੇ ਗੁਰਦੁਆਰਿਆਂ ਵਿਚ, ਆਪਸ ਵਿਚ ਮਿਲ ਕੇ ਰਹਿਣ ਦੀ ਸਿਖਿਆ ਅਤੇ ਪ੍ਰੇਰਨਾ ਮਿਲਣੀ ਚਾਹੀਦੀ ਹੈ। ਪਰ , ਉਥੇ ਤਾਂ ਇਹ ਸਿਖਿਆ ਮਿਲਦੀ ਹੈ. "ਦੂਜੇ ਧੜੇ ਨੂੰ ਕਿਵੇਂ ਖਤਮ ਕਰਨਾ ਹੈ: ਆਪਣੇ ਧੜੇ ਨੂੰ ਕਿਵੇਂ ਕਾਬਜ਼ ਬਣਾਉਣਾ ਹੈ। ਕਿਸੇ ਦੇ ਬੰਦੇ ਕਿਵੇਂ ਤੋੜਨੇ ਹਨ? ਕਿਵੇਂ ਖਰੀਦਣੇ ਹਨ? ਮੇਰੀ ਚੌਧਰ ਕਿਵੇਂ ਬਣ ਸਕਦੀ ਹੈ?" ਕੀ ਗੁਰਦੁਆਰੇ ਇਸ ਕੰਮ ਲਈ ਹੁੰਦੇ ਹਨ? ਵਿਚਾਰੋ! ਗੁਰਬਾਣੀ ਵਿਰੁਧ ਜਾਕੇ ਆਪਾਂ ਪ੍ਰਫੁਲਿਤ ਕਿਵੇਂ ਹੋ ਸਕਦੇ ਹਾਂ। ਕੀ ਆਪਾਂ ਸਾਰੇ ਸਿੱਖ ਇਸ ਗਲ ਉੱਤੇ ਸਹਿਮਤ ਹੋ ਸਕਦੇ ਹਾਂ ਕਿ ਅਸੀਂ ਆਪਣਾ ਪੰਥ ਵਧਾਉਣਾ ਹੈ? ਵਲੋਂ:- ਠਾਕੁਰ ਦਲੀਪ ਸਿੰਘ https://www.youtube.com/watch?v=pPuSkB4nlgE
  2. We have all heard of stories of a sparrow drinking a few drops of amrit from the baata on Anandpur sahib , circa. 1699 vaisakhi, and then it fought and wounded a mighty eagle ! This led to saying "Chiddiya te main baaj ladaava, tabe Gobind Singh naam kahava" And the general consensus among sikhs is that it was amrit who transformed coward donkeys to brave soldiers ! So , if amrit is so powerful , and if I take it, it should work on me as well, no ?, considering I am so coward, an emaciated stray dog could put me to a run .
  3. Vaheguru Ji Ka Khalsa Vaheguru Ji Ki Fateh! Something Daas wanted to know was how exactly from Banda Singh Bahadur having a kingdom and freeing Sirhind; was he forced to live in the jungles? Daas tried searching for an answer, but found very little details. Vaheguru Ji Ka Khalsa Vaheguru Ji Ki Fateh!
  4. Vaheguru Ji Ka Khalsa Vaheguru Ji Ki Fateh! Daas wanted to know if Bhagti was inherited, because when pregnant mothers do lots of Bhagti while they are expecting the child usually becomes a person of higher Gurmat; however, there are some mothers who didn't do a lot of Bhagti and their children still turned out great, in terms of Gurmat. Also what can the father do to assist the child's Bhagti before the child is born, because it always seems like the mother's responsibility for Pre-Birth Simran? Also don't bring-up the issues of Mahapurukhs since many are sent by Vaheguru, and have been Pre-Mukt before they came, even Gurbani says they are exceptional. Vaheguru Ji Ka Khalsa Vaheguru Ji Ki Fateh!
  5. Vaheguru Ji Ka Khalsa Vaheguru Ji Ki Fateh! Something Daas wanted to know was how exactly did people start believing in Ram Singh as a Guru, when he himself said these statements: http://www.namdharitruth.info/history/baba-ram-singh-sikh-of-sri-guru-granth-sahib/ Also from what Daas has learned about him he was somewhat more interested in helping the path of Gurmat than to divide from it, (in fact from some Gurmukhs Daas has heard that he was some Mahapurukh who just happened to get his teachings corrupted). Many of the first Naamdharis of Ram Singh also considered Dhan Dhan Sri Guru Granth Sahib Ji as Satguru, and Ram Singh even said that he was a servant to the Guru. Even giving Amrit to at least 1000000 people according to the Khalsa Panth. So why did people start believing he was the light of the Guru? Vaheguru Ji Ka Khalsa Vaheguru Ji Ki Fateh!
  6. Waheguru ji ka Khalsa, Waheguru ji ki Fateh having read an extract translation of this book , I am curious to read the whole either in Punjabi or Translation any ideas where I could get a pdf or hard copy?
  7. Can anyone provide contact information (Facebook, Whatsapp, Phone Number, etc...) For shastar/kirpan makers/sellers in Amritsar? Thank You.
  8. Vaheguru Ji Ka Khalsa Vaheguru Ji Ki Fateh! Something that Daas has always wondered while growing-up was how different Worldly Spirituality was from Gurmat, and in the beginning, Daas used to believe they were similar; however, the two are very different; though there are those similarities that we can recognize. What Daas will be going over is why Gurmat is unique and how worldly spirituality can also prove to be a different spirituality all together from what Gurmat can allow us to do. *(Note, there may be some things that Daas may not exactly have the full answer for, as worldly spirituality is extremely diverse and not united by anything). So hopefully we can fully appreciate the need for Gurmat and have full respect for Gur-prassad. First we will begin with some similarities between the two philosophies, there are a few and many of the things from worldly spirituality can assist us growing in Gurmat, (even though only one of them is truly connecting to Vaheguru completely). Some similarities is that from worldly spirituality the goal is for the individual to be able to connect to something, the really wish to connect to some outer energy which they believe is with everyone, this is similar to Gurmat as we try to connect to Vaheguru through Amrit Vela Simran. Another similarity is both paths require a certain lifestyle change in order to fully progress on a journey; for the worldly it may include some meditation, yoga, food changes, dressing a certain way, as well as limiting intake of intoxicants; for the Gurmat philosophy, we strive to change our lifestyle by doing our Nitnem, (daily prayers), simran, (chanting the Gurmantar: Vaheguru), controlling the effect of the 5 thieves, (lust, anger, greed, pride, and attachment), having some form of bana, (our 5ks), and doing what we can to build up our high qualities and give everything to Vaheguru, and Dhan Dhan Sri Guru Nanak Dev Ji. Other similarities between the 2 paths include the need for finding a spiritual leader as well as a teacher; for the worldly spiritual people this may include a whole bunch of people with different thoughts of spirituality; while for Gurmat this is Dhan Dhan Sri Guru Nanak Dev Ji-Dhan Dhan Sri Guru Granth Sahib Ji. And finally the 2 groups both attempt to answer the questions of life and death; as well as the importance of what to do here and after we leave, (for the worldly spiritual leaders this is diverse; however, each of them attempt to answer it, for Gurmat the answer is too deep to explain in this topic). Now that we got the similarities we should acknowledge the differences between the 2 philosophies. In the worldly spirituality, the instructors usually require a dedication of materialistic things; (such as a lot of money, or gifts), while in Gurmat, Guru Sahib asks only for what one gives with true love and dedication; in Gurmat we give due to our love; while for worldly instructors it is more of a business, (some of these people charge at least $100-$200 per hour). Another major difference is one is in the worldly, the student having to find his way out and inside of their spiritual goals; having to go to how many people; while not knowing for sure what is true and what is not, and is stuck having to think for themselves; while in Gurmat spirituality a student can have guaranteed way of knowing what to believe from Dhan Dhan Sri Guru Granth Sahib Ji, and not having to be extremely confused on the journey and can read Gurbani for themselves; (some fake leaders charge a lot for spiritual advice of asking questions, without really giving answers and giving vague responses most of the times). But the hugest difference between Worldly and Gurmat, is that in the worldly spirituality the leaders will tell you what they feel will keep you coming and giving their money; while in Gurmat philosophy; Guru Sahib will tell you what you need to hear to save you from 8.4 million lives, because the love Satguru Sahib has for anyone willing to learn from him is much greater than anyone can even imagine, and he would love to free you, even when you may not feel in love with Guru Sahib yourself. These are some differences between Gurmat and Worldly Spirituality. How Worldly Spirituality can help someone on the path of Gurmat, as a different world view? Daas personally feels that Worldly Spirituality can help people because of the importance of that many people try to follow and learn from what they heard, many Sikhs today usually only know what to do; however, usually they don't follow, (and then they get lost). Usually some worldly spiritual people are genuinely interested in learning what to know about their own ideas and always ask questions to find the answers for; we as Sikhs can learn from that because as we ask questions and get answers; our faith in Guru Sahib will increase, sometimes, we need answers to our questions; and Guru Sahib has all the answers we can ever find. Many of the worldly spiritual people wake-up early for their devotional meditations, Amrit Vela is a completely Sikh concept that has been proven as a true time for Bhagti, (this was one of the things worldly spiritual took from Gurmat philosophy, that many of our people have forgotten), it is very important to get-up early for Bhagti. The last main reason worldly spirituality can help those on Gurmat philosophy is; it makes us feel more blessed and realize just how great Guru Sahib is, because while the world is busy finding spirituality which may take an extremely long time; we were blessed with the shortcut, especially if we were born into Sikh families from Gur-prassad; that out of all the people we were chosen to get a step-up and understand truth easily, and we can say Dhan Hai Sikhi, (Great is Sikhi), and finally acknowledge we have everything sorted out for us to rush through the 8.4 million lives and achieve Mukti in this life because of Gur-prassad. Vaheguru, what we must realize is that because of our love for Guru Sahib, we may distinguish those trying to deceive us, and merge with Vaheguru. Through Gur-prassad, we are able to be given a fast-lane of Sikhi to get the ultimate spiritual benefits. While Worldly Spirituality has it's benefits, it does not equal to even a small amount of Gurmat Philosophy. Vaheguru, may we hopefully be blessed to understand just how blessed we are to know about Guru Sahib. Bhul Chuk Maaf Karni, Forgive Any Mistakes From Daas. Vaheguru Ji Ka Khalsa Vaheguru Ji Ki Fateh! http://gurukisikhi.weebly.com/home/gurmat-vs-worldly-spirituality
  9. Sarbat Khalsa appointed Jathedars announce to initiate anti-drug pilgrimage in Punjab By Sikh24 Editors - August 7, 2016 TARN TARAN, Punjab—As per directions of Jathedar of Sri Akal Takht Bhai Jagtar Singh Hawara, the Sarbat Khalsa appointed Jathedars have announced to initiate an anti-drug pilgrimage across Punjab to encourage the youth towards Sikhi. The pilgrimage will start from Sri Fatehgarh Sahib on August 16 and will cover almost all major towns of Punjab during a month long program scheduled to be end on September 15 at Sri Anandpur Sahib. Addressing the media at Gurdwara Sahib of Rasulpur (Tarn Taran), interim Jathedar Dhian Singh Mand said that drugs and superstitions have engulfed the sacred land of Punjab. “Youth of Punjab was diverting towards drugs and there is no scope of improvement in dirty politics of Punjab,” he told Sikh24. “Along with political parties, the SGPC is also fully responsible for the worst condition of Punjab,” Bhai Mand said. “We are carrying out this program as per directions of Jathedar Jagtar Singh Hawara who is keen to encourage youth of Punjab towards Sikhi. This month long pilgrimage for preachment of Sikhi is being started as per his directions,” he said. He added that 6 stages are scheduled to be organized during the daily program in which renowned Dhadis, Kavishars and Kirtanis will address the religious discourse to the masses. Jathedar Dhian Singh mand has appealed the Sikh institutions to extend support in this pilgrimage. Detail of the pilgrimage is as follow: August 16, 2016 – Fatehgarh Sahib August 17, 2016 – Khanna August 18, 2016 – Patiala August 19, 2016 – Sangrur August 21, 2016 – Mansa August 22, 2016 – Barnala August 23, 2016 – Bathinda August 24, 2016 – Faridkot August 26, 2016 – Mukatsar Sahib August 27, 2016 – Fazilka August 28, 2016 – Ferozepur August 29, 2016 – Moga August 30, 2016 – Jagrawan August 31, 2016 – Ludhiana September 2, 2016 – Nawanshehar September 3, 2016 – Hoshiarpur September 4, 2016 – Pathankot September 5, 2016 – Gurdaspur September 6, 2016 – Batala September 7, 2016 – Sri Amritsar Sahib September 9, 2016 – Patti September 10, 2016 – Tarn Taran September 11, 2016 – Kapurthala September 12, 2016 – Jalandhar September 13, 2016 – Mohali September 14, 2016 – Ropar September 15, 2016 – Sri Anandpur Sahib Jathedar Baljit Singh Daduwal, Bhai Mohkam Singh (President, United Akali Dal), Bhai Satnam Singh Manawa, Bhai Sikandar Singh Warana, Baba Bira Singh Kar Sewa Wale, Baba Pritpal Singh Rasulpur, Baba Sahib Singh Gujjarpura, Baba Harpal Singh Baler, Baba Sawinder Singh Chohla Sahib, Bhai Balwant Singh Gopala, Bhai Baljit Singh patti, Baba L;akhwinder Singh Jaura, Bhai Harpal Singh Warana and others were present on this occasion. https://www.sikh24.com/2016/08/07/sarbat-khalsa-appointed-jathedars-announce-to-initiate-anti-drug-pilgrimage-in-punjab/#.V7NgMffD_qA Daas honestly thinks it's the 40% of the Non-Sikhs taking Drugs in Punjab especially since 40% of Punjab is on drugs, according to the demographics.
  10. Were Sant Baba Atar Singh Ji Reru Sahibwale and Sant Baba Atar Singh Ji Mastuana the same person?
  11. The Pokemon Go App has come under fire for labelling Gurdwaras as mosques. As many people will be well aware Gurdwara is the holy place of worship for Sikhs and mosques are of course attended by Muslims. The hugely popular new reality game uses GPS and allows players to search locations in the real world to find virtual little creatures. This embarrassing error was pointed out by the team at the Sikh Press Association this week. http://m.asianimage.co.uk/news/14679250.Pokemon_Go_labels_Sikh_Gurdwara_as_mosque/ Whether or not we should even be playing this game is a different concept, (most people Daas knows play it).
  12. Vaheguru Ji Ka Khalsa Vaheguru Ji Ki Fateh! Daas really wanted to know why some people misinterpret Gurbani to fill their own needs? This happens a lot especially by Liberal Sikhs; which Daas sometimes notices on this website. Vaheguru Ji Ka Khalsa Vaheguru Ji Ki Fateh!
  13. Really interesting watch and great to see Nihang Singhs supporting such a good art!
  14. Are there any good Shastar makers out there who produce high quality products, at a reasonable rate, and also deliver overseas? If so, please post their details here. Thank you very much.
  15. Waheguru ji ke khalsa wahiguru ji ki fateh i understand and agree that the Akaal Bunga is the head of the Panth but could I have some quotes and itihaas to back this up thanks
  16. Importance Of Amrit Sanchar: http://gurukisikhi.weebly.com/home/importance-of-amrit-sanchar
  17. Please could someone clarify : 1. if Sri Guru Granth Sahib ji , Dasam Guru Granth ji and Sarbloh Granth combine to bring knowledge that mean the ant of Vedas , does that mean any prophecies there post advent of Khalsa is wrong /to be ignored ? 2. Does this mean that as I have heard someplaces that Khalsa Raj is kaliki avatar ?
  18. To quote a portion: 'The seven years, from 1708-1716, which chart the meteoric rise and execution of Banda Singh Bahadur are a testament to the rugged individualism and grit of the Sikhs. They reflect a prominent pattern of Sikh history viz. the ascent, descent and the re-ascent of the Khalsa over it’s foes. As memories of June 1984 loom ever closer, it would be prudent for Sikhs worldwide to reflect upon the revolutions of both Banda and the Sikhs of ’84 and attempt to identify the similarities in both. It is a given that no two movements can ever be fully compared or even contrasted, but a general consensus can always be agreed upon vis-a-vis their effect and ultimate conclusion. The forced demise of Banda Singh’s revolution did not put it’s spirit to sleep; rather it only bolstered the Sikh spirit and the Khalsa continued it’s struggle for sovereignty and religious freedom in the wilderness of the Punjab. Post-’84, the Sikhs failed to derive inspiration from their past and rather focused solely upon the trauma of ’84. As such, their history was brought to a premature conclusion on the events of the aforementioned period. One need only imagine what the result would have been if the post-Banda Sikhs had focused solely upon their treatment at the hands of the Mughals, rather than taking any conducive steps towards preserving themselves from such atrocities in the future.' https://tisarpanthdotcom.wordpress.com/2016/06/03/the-stalwarts-revolution/
  19. I am asking this question as I am unsure as to whether Shaheed Singh's or Kaur's actually get mukht/liberated from becoming shaheed, as Gurbani provides no evidence of this? I understand that the Chali Mukte got liberated by Satguru Sri Gobind Singh Ji, and other shaheeds like Baba Banda Singh Bahadur. But lets forget puratan times because I know all the shaheeds then were brahm gianis but what about from 1984 and ownards? The reason I am asking this is because I recently attended an akath katha where the guy was standing up and explaining how to meet Vaheguru through Gurbani. He even went to explain what manmat is, showing a presentation slide full of manmat 'tools' like a mala and presented Gurbani pangtiya which state and show that using a mala is wrong. However what struck me most is when the guy doing the katha clearly stated that someone who becomes 'shaheed' will not get liberated and not meet Truth, as they have not recognized naam. As before, he presented the Gurbani pangti to prove what he is saying. I can't remember the pangti in Gurmukhi but it translates in English to something like "and they who die on the battlefield, will also not become liberated". It translated to something along those lines. I personally think that he misused the pangti to suit his own needs for the sake of the presentation. But thats what I want to know, is it true that a Shaheed won't get mukht? Is he just dying for the sake of the panth? However before I heard many times that Guru Gobind Singh Ji said something along the lines of "He who dies fighting for the panth will instantly get a throne in my kingdom, or God's kingdom" even though I haven't found a direct source to this. Is this true? Did Satguru Ji say this? I'm surprised nobody in the sangat spoke out against this, they all seemed to be under some kind of control as they guy seemed pretty intimidating to say the least.
  20. Did you watch the programme on channel 4? Is it the duty of Sikhs to join anti - isis forces?
  21. Before setting for heavenly abode, Sri Guru Gobind Singh, the tenth Guru, the founder of order of Khalsa brotherhood, conferred the Guruship to Sri Granth Sahib as a living Guru of Khalsa. He then sang his self-composed hymn: "Agya bhai Akal ki tabhi chalayo Panth Sabh Sikhan ko hukam hai Guru manyo Granth Guru Granth Ji manyo pargat Guran ki deh Jo Prabhu ko milbo chahe khoj shabad mein le Raj karega Khalsa aqi rahei na koe Khwar hoe sabh milange bache sharan jo hoe." Raj Karega Khalsa - The Khalsa shall have Rule and Reign Now, look at the state of the Khalsa today. Who seriously thinks the Khlasa could rule the world in the state we are in! Individually, socially or as a community! I'm actually struggling to think of anything the Khalsa does and could rule / reign over today! Major companies? No. Senate? No. We are lacking so much and personally I believe we are SO beyond par on a global scale when compared to how much the world has advanced - it would be a joke if the Khalsa was to take charge today. The world would reject us, we would fail our Raj. The bitter truth is the world doesn't need Khalsa Raj in it's current form and state. It's doing fine without us. And until we don't up our game, the would will never need, nor want Khalsa Raj, nor will the Khalsa have it.
  22. An article exploring the true genesis of the Sikh Warrior-Saint ideal. To quote the hypothesis: 'A creature of classic Indic thought, it was hard for Tagore to comprehend that in Nanakian philosophy spiritual freedom naturally leads to political liberty. The Guru criticized the Siddhs, of Tantric Buddhism, for acquiring some spiritual gains but not utilizing them for the betterment of society at large. (6) It is evident, however, that even centuries after the Guru’s edicts were in circulation the odium attached to force and politics were still in power and men like Tagore were their blind prey. What was Guru Nanak Dev Ji’s perspective on force and it’s utilization? In order to truly understand this query, and subsequently manifest an answer, we will approach it from several various directions.' To read more, visit: https://tisarpanthdotcom.wordpress.com/2016/02/09/the-warrior-who-was-nanak/
  23. Guru Khalsa ji, I have come back just to warn that The times are bad and we need to do more banis and simran.
  24. Who do you guys think is responsible? Do you think it was like an Indian government conspiracy? Or Babbars were responsible? I wasn't born then so I don't know much about it and I don't ask anyone because I feel no one likes to talk about it
  25. I feel as if there is a lot of tension in the panth at the moment. With Bapu Surat Singh Jee's hunger strike, Jathedars pardon Ram Rahim, Sarbat Khalsa, etc. I have a feeling something big in Sikh History will take place very soon. I think we have reached a sort of boiling point. Does anyone else feel the same as I do? Or is it just me? These recent events have sort of given me a change in energy and mood whenever I hear any news.