Jump to content

Search the Community

Showing results for tags 'kamalroop singh'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Quote: ਪਟਾਕਾ ਕਬਿੱਤ ਭਾਈ ਰਣਜੀਤ ਸਿੰਘ ਝੂਠ ਕੌ ਬਣਾ ਕੇ ਸਾਚ, ਭੋਲੀ ਭਾਲੀ ਸੰਗਤ ਕੋ ਪੁੱਠੇ ਰਾਹਿ ਪਾਵਤਾ॥ ਤੇਗ ਕੇ ਬਹਾਦਰ ਸੋ ਹਿੰਦ ਕੀ ਹੈ ਚਾਦਰ ਜੋ; ਕੀਆ ਨਾਹੀ ਤੱਪ ਭੋਰੇ, ਬੈਣ ਰਹੇ ਗਾਵਤਾ॥ ਮਹਿੰਗਾ ਗਿਰੰਥ ਲਿਖਿਆ ਕਵੀ ਸੰਤੋਖ ਸਿੰਘ; ਸੂਰਜ ਪ੍ਰਕਾਸ਼ ਕੋ ਭੀ ਝੂਠ ਹੀ ਬਤਾਵਤਾ॥ ਅਸੰਤ ਏਹ ਢੱਡਰੀ ਕਾ ਪੜ੍ਹਿਆ ਕੀਤੋਂ ਭੀ ਨਾਹੀਂ, ਖਾਲਸੇ ਮੇ ਨਿੱਤ ਰੋਜ ਵਾਦ ਹੈ ਵਧਾਵਤਾ॥ ਚਉਪਈ॥ ਕਹੇ ਇਤਹਾਸ ਬੰਦਿਆਂ ਦਾ ਲਿਖਿਆ॥ ਮੈ ਕਿਉ ਮਾਨੂ ਇਹ ਹੈ ਸਬ ਮਿਥਿਆ॥ ਗੁਰ ਅਵਤਾਰ ਦੇਹ ਧਾਰ ਹੀ ਆਵੈਂ॥ ਦੇਹੀ ਧਾਰ ਬਾਣੀ ਗ੍ਰੰਥ ਪ੍ਰਗਟਾਵੈਂ॥ ਢਡਰੀ ਭੀ ਤੋ ਮਾਤਾ ਕਾ ਜਾਇਆ॥ ਇਹ ਭੀ ਤੋਂ ਗਰਭ ਜੂਨੀ ਆਇਆ॥ ਇਹ ਸਭ ਇਸ ਕੀ ਮੂਰਖਤਾਈ॥ ਸਾਕਤ ਇਸਕੀ ਬੁਧ ਉਲਟਾਈ॥ ਦੋਹਰਾ॥ ਰਣਜੀਤ ਸਿੰਘ ਢਡਰੀਆਂ ਕਾ, ਅਪਨਾ ਹੀ ਪੰਥ ਚਲਾਇ॥ ਅਕਾਲ ਪੁਰਖ ਬਲਵਾਨ ਜੋ, ਖਿਨ ਮਹਿ ਇਸੇ ਖਪਾਇ॥ Dialogue should be held with Ranjit Singh - not anger or violence ਹਿੰਦੂ ਸਾਹ ਲੈਂਦਾ - ਸਿੱਖ ਨੇ ਹੁਣ ਸਾਹ ਨਹੀਂ ਲੈਣਾ। ਜੋ ਲਵੇ ਸੋ ਤਨਖਾਹੀਆ। ਹਿੰਦੂ ਪਾਣੀ ਪੀਂਦਾ - ਸਿੱਖ ਨੇ ਹੁਣ ਪਾਣੀ ਨਹੀਂ ਪੀਣਾ। ਹਿੰਦੂ ਰੋਟੀ ਖਾਂਦਾ - ਸਿੱਖ ਨੇ ਹੁਣ ਰੋਟੀ ਨਹੀਂ ਖਾਣੀ। ਹਿੰਦੂ ਕੱਪੜੇ ਪਾਉਂਦਾ - ਸਿੱਖ ਨੇ ਕੱਪੜੇ ਤਿਆਗ ਦੇਣੇ ਹੁਣ। ਹਿੰਦੂ ਟੱਟੀ-ਪਿਸ਼ਾਬ ਕਰਦਾ , ਸਿੱਖ ਨੇ ਹੁਣ ਟੱਟੀ-ਪਿਸ਼ਾਬ ਨਹੀਂ ਕਰਨਾ। ਜੋ ਕਰੇ ਸੋ RSS ਦਾ ਗੁਲਾਮ। ਹੋ ਗਈਆਂ ਪੰਜ ਗੱਲਾਂ ਕਠੀਆਂ ? ਦੱਸੋ ਕੀ ਫਰਕ ਹੈ ਸਾਡੇ ਚ ਤੇ ਹਿੰਦੂ ਚ ? Unquote:
×
×
  • Create New...

Important Information

Terms of Use