Jump to content

Search the Community

Showing results for tags 'North America'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪ, ਗੁਟਕੇ ਅਤੇ ਪੋਥੀਆਂ ਦੀ ਅਗਨ ਭੇਟ ਸੇਵਾ 19 ਅਗਸਤ 2012 ਦਿਨ ਐਤਵਾਰ ਨੂੰ ਸਵੇਰੇ 10 ਤੋਂ 1 ਵਜੇ ਤਕ ਹੋਵੇਗੀ । ਇਹ ਸੇਵਾ ਲੰਮੇ ਅਰਸੇ ਤੋਂ ਗੁਰ-ਮਰਿਯਾਦਾ ਅਨੁਸਾਰ, ਸ੍ਰੀ ਗੋਇੰਦਵਾਲ ਸਾਹਿਬ, ਦਿੱਲੀ, ਹਰਿਯਾਣਾ, ਹੈਦਰਾਬਾਦ ਅਤੇ ਪੰਜਾਬ ਦੇ ਹੋਰ ਕਈ ਅਸਥਾਨਾਂ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅਤੇ ਭਾਈ ਨਰਿੰਦਰ ਸਿੰਘ ਜੀ ਦੀ ਦੇਖ-ਰੇਖ ਨਾਲ ਚਲ ਰਹੀ ਹੈ। ਹੁਣ North America ਵਿਚ ਵੀ ਸ੍ਰੀ ਗੋਇੰਦਵਾਲ ਸਾਹਿਬ ਵਾਂਗ ਹੀ ਇਹ ਸੇਵਾ ਪਹਿਲੀ ਵਾਰ ਪੱਕੇ ਬਣੇ ਅੰਗੀਠਾ ਸਾਹਿਬ ਵਿਚ ਹੋਵੇਗੀ ਅਤੇ ਇਹ ਸੇਵਾ ਨਿਭਾਉਣ ਲਈ ਭਾਈ ਨਰਿੰਦਰ ਸਿੰਘ ਜੀ ਵਿਸ਼ੇਸ਼ ਤੋਰ ਤੇ ਗੋਇੰਦਵਾਲ ਸਾਹਿਬ ਤੋਂ ਟੋਰਾਂਟੋ ਪਹੁੰਚ ਰਹੇ ਹਨ । ਸਮੂਹ ਸੰਗਤ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਕੇਵਲ ਤੇ ਕੇਵਲ ਬਿਰਧ ਗੁਟਕੇ ਤੇ ਪੋਥੀਆਂ ਲੈ ਕੇ 19 ਅਗਸਤ 2012 ਨੂੰ 9 ਵਜੇ ਸੇਵਾ ਅਸਥਾਨ, 7130 Healey Road, Caledon, ਪਹੁੰਚੋ ਜੀ। ਲਿਟਰੇਚਰ, ਕੈਲੰਡਰ, ਫੋਟੋਆਂ ਜਾਂ ਰੁਮਾਲਾ ਸਾਹਿਬ ਬਿਲਕੁਲ ਨਾ ਲਿਆਂਦੇ ਜਾਣ ਜੀ । ਵਧੇਰੇ ਜਾਣਕਰੀ ਲਈ ਸਾਨੂੰ 416-900-1270 ਤੇ ਸੰਪਰਕ ਕਰੋ ਜੀ । A Humble Request It is a humble request to all Sikh Sangat throughout North America to attend the Agan Bhet Sewa {sacred cremation services} of PAAVAN {sacred} BIRADH SAROOPS {old unreadable scriptures} of Sri Guru Granth Sahib Ji, Guttka Sahibs and Pothi Sahibs. This sacred service will be taking place on August 19, 2012 from 10am to 1pm. For the first time in North America with Akal Purkh’s (Almighty’s) blessings, a permanent Angitha Sahib has been established where this Sewa will be taking place. We request all Sangat to take part in this Sewa and receive Guru Sahib Ji’s blessings. Please bring any old unreadable Guttka Sahibs and Pothi Sahibs that you may have at 7130 Healey Rd. (Sacred place of Cremation Services) on August 19th at 9am. Please do not bring any photos, literature or calendars. For more info, please contact us at 416.900.1270 or Sewa@Gursewa.Org WHAT: Agan Bhett Sewa of Biradh Saroops of Sri Guru Granth Sahib Ji, Guttka Sahibs and Pothi Sahibs WHEN: Sunday, Aug. 19, 2012 from 10am-1pm WHERE: 7130 Healey Rd., Caledon, ON, L7C 0W9 (416.900.1270) Other Info -Facebook Pages http://www.facebook....aritableSociety http://www.facebook.com/GursewaCharitableSociety#!/events/274449599334939/ -One Minute Audio Announcement http://www.gursewa.org/Sewa-Ad_Final_Final.mp3 -One Minute Video Announcement (Low) http://www.gursewa.o...nouncement.mpeg -One Minute Video Announcement (High) http://www.gursewa.o...ncement_HD.mpeg -English Pamphlet http://www.gursewa.o...glish_Final.pdf -Panjabi Pamphlet http://www.gursewa.o...njabi_Final.pdf -Sewa/Services Poster http://www.gursewa.o....2012_Final.pdf -Photo of Angitha Sahib (Sacred cremation place) http://www.gursewa.o...0524_Edited.JPG -Photo2 of Angitha Sahib (Sacred cremation place) http://www.gursewa.o...0526_Edited.JPG Note: Please forward this information to all of your contacts for the benefit of all.
×
×
  • Create New...

Important Information

Terms of Use